ਅਕਾਲੀ ਆਗੂ ਰੁੜਕਾ ਦਾ ਸਨਮਾਨੀਂ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਪਿੰਡ ਜਗਤਪੁਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਸ. ਬਲਜੀਤ ਸਿੰਘ ਸਰਕਲ ਪ੍ਰਧਾਨ ਜਗਤਪੁਰਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਅਕਾਲੀ ਦਲ ਦੇ ਜਗਤਪੁਰਾ ਸਰਕਲ ਐਸ ਸੀ ਵਿੰਗ ਦੇ ਪ੍ਰਧਾਨ ਕੁਲਵਿੰਦਰ ਸਿੰਘ ਰੁੜਕਾ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਡਾ. ਮੇਜਰ ਸਿੰਘ , ਪ੍ਰੇਮ ਸਿੰਘ ਝਿਉਰਹੇੜੀ, ਕੁਲਵਿੰਦਰ ਸਿੰਘ ਕੰਬਾਲਾ, ਸੁਖਵਿੰਦਰ ਸਿੰਘ, ਬਚਿੱਤਰ ਸਿੰਘ, ਅਵਤਾਰ ਸਿੰਘ ਜਗਤਪੁਰਾ, ਜੋਗਿੰਦਰ ਸਿੰੰਘ ਕੰਡਾਲਾ, ਮਲਕੀਤ ਸਿੰਘ ਸਫੀਪੁਰ, ਮੇਹਰ ਸਿੰਘ ਕੰਬਾਲਾ ਮੌਜੂਦ ਸਨ|

Leave a Reply

Your email address will not be published. Required fields are marked *