ਅਕਾਲੀ ਉਮੀਦਵਾਰ ਸz. ਸਰਬਜੀਤ ਸਿੰਘ ਗੋਲਡੀ ਵਲੋਂ ਚੋਣ ਪ੍ਰਚਾਰ

ਐਸ ਏ ਐਸ ਨਗਰ, 4 ਫਰਵਰੀ (ਜਸਵਿੰਦਰ ਸਿੰਘ) ਨਗਰ ਨਿਗਮ ਮੁਹਾਲੀ ਦੀਆਂ ਕਾਰਪੋਰੇਸ਼ਨ ਚੋਣਾਂ ਲਈ ਵਾਰਡ ਨੰਬਰ 22 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸz. ਸਰਬਜੀਤ ਸਿੰਘ ਗੋਲਡੀ (ਇੰਜੀਨੀਅਰ) ਨੇ ਆਪਣੀ ਪਤਨੀ ਮੋਨਾ ਸਿੰਘ ਅਤੇ ਪਾਰਟੀ ਵਰਕਰਾਂ ਦੇ ਨਾਲ ਚੋਣ ਪ੍ਰਚਾਰ ਤੇਜ ਕਰ ਦਿੱਤਾ ਹੈ।

ਇਸ ਦੌਰਾਨ ਉਹਨਾਂ ਵਲੋਂ ਵਾਰਡ ਵਿੱਚ ਤੀਜੇ ਦਿਨ ਵੀ ਚੋਣ ਪ੍ਰਚਾਰ ਜਾਰੀ ਰੱਖਿਆ ਗਿਆ। ਜਿਸ ਦੌਰਾਨ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਸੋਨੀਆ ਸੰਧੂ, ਭਾਰਤ ਭੂਸ਼ਨ, ਡੌਲੀ ਕੌਰ, ਸੁਨੀਤਾ ਸੰਧੂ, ਹਰਪੀਜ਼ ਸਿੰਘ ਮੋਟੂ, ਬਲਜਿੰਦਰ ਸਿੰਘ, ਮਨਦੀਪ ਸਿੰਘ, ਪ੍ਰਿੰਯਕਾ ਸ਼ਰਮਾ, ਪਿੰਕੀ, ਚਰਨਜੀਤ ਕੌਰ, ਨੀਲਮ ਕੌਰ ਅਤੇ ਹੋਰ ਪਾਰਟੀ ਵਰਕਰ ਹਾਜਿਰ ਸਨ।

Leave a Reply

Your email address will not be published. Required fields are marked *