ਅਜਨਾਲਾ : ਘਰ ਵਿੱਚੋਂ ਮਿਲੀਆਂ 3 ਔਰਤਾਂ ਦੀਆਂ ਲਾਸ਼ਾਂ

ਅਜਨਾਲਾ, 5 ਜੁਲਾਈ (ਸ.ਬ.) ਅਜਨਾਲਾ ਦੇ ਪਿੰਡ ਮਾਕੋਵਾਲ ਵਿੱਚੋਂ ਤਿੰਨ ਔਰਤਾਂ ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ, ਜਿਸ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ|
ਜਾਣਕਾਰੀ ਮੁਤਾਬਕ ਇਹ ਲਾਸ਼ਾਂ ਪਿੰਡ ਮਾਰੋਵਾਲ ਦੇ ਇਕ ਘਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ| ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਮਾਂ-ਧੀ ਤੇ ਦੋਹਤੀ ਦੀਆਂ ਹਨ| ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੈ|

Leave a Reply

Your email address will not be published. Required fields are marked *