ਅਜੀਤ ਸਿੰਘ ਦਾ ਨਵਾਂ ਗੀਤ ਯੂ ਟਿਊਬ ਤੇ ਟਰੈਂਡਿੰਗ ਨੰਬਰ 2 ਵਿੱਚ

ਪਟਿਆਲਾ 23 ਦਸੰਬਰ (ਸ.ਬ.) ਛੋਟੀ ਉਮਰੇ ਹੀ ਸੰਗੀਤਕ ਖੇਤਰ ਵਿੱਚ ਪੈਰ ਰੱਖਣ ਵਾਲਾ ਅਜੀਤ ਸਿੰਘ ਆਪਣੇ ਪਹਿਲੇ ਚਰਚਿਤ ਗੀਤ ‘ਦਿਨ ਚੰਗੇ’ ਤੋਂ ਬਾਅਦ ਹੁਣ ਇਕ ਹੋਰ ਗੀਤ ‘ਧਾਕੜ ਯਾਰ’ ਲੈ ਕੇ ਹਾਜ਼ਰ ਹੋਇਆ ਹੈ| ਗੀਤਕਾਰ ਵਿੱਕੀ ਧਾਲੀਵਲ ਦੀ ਕਲਮ ਦੀ ਉਪਜ ਇਹ ਗੀਤ ਯਾਰਾਂ ਦੀ ਯਾਰੀ ਤੇ ਅਧਾਰਿਤ ਹੈ| ਗੀਤ ਵਿੱਚ ਅਜੀਤ ਸਿੰਘ ਦੀ ਡੈਸ਼ਿੰਗ ਲੁੱਕ ਦੇਖਣ ਨੂੰ ਮਿਲ ਰਹੀ ਹੈ| ਇਸ ਗੀਤ ਦਾ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ ਅਤੇ ਵੀਡੀਓ ਰੈਗਨ ਦਾਦੂ ਵੱਲੋਂ ਤਿਆਰ ਕੀਤੀ ਗਈ ਹੈ| ਯੂ ਟਿਊਬ ਤੇ ਇਹ ਗੀਤ ਟਰੈਡਿੰਂਗ ਨੰਬਰ 2 ਵਿੱਚ ਚਲਦਾ ਨਜ਼ਰ ਆ ਰਿਹਾ ਹੈ|

Leave a Reply

Your email address will not be published. Required fields are marked *