ਅਣਪਛਾਤੀ ਲਾਸ਼ ਬਰਾਮਦ

ਐਸ ਏ ਐਸ ਨਗਰ, 11 ਜੂਨ (ਸ.ਬ.) ਸਥਾਨਕ ਫੇਜ਼-11 (ਸੈਕਟਰ 65ਏ) ਪਿੰਡ ਕੰਬਾਲਾ ਨੂੰ ਜਾਂਦੀ ਸੜਕ ਦੇ ਫੁਟਪਾਥ ਨੇੜੇ ਇੱਕ ਅਣਪਛਾਤੀ ਲਾਸ਼ ਬਰਾਮਦ ਹੋਈ ਹੈ| ਮ੍ਰਿਤਕ ਦੀ ਉਮਰ ਲਗ
ਗ 45 ਸਾਲ ਹੈ ਅਤੇ ਉਸਦਾ ਕੱਦ 5 ਫੁੱਟ 7 ਇੰਚ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *