ਅਣ-ਰਜਿਸਟਰਡ ਟ੍ਰੈਵਲ ਏਜੰਟਾਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ, ਜ਼ਿਲ੍ਹੇ ਦੇ 91 ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ

ਅਣ-ਰਜਿਸਟਰਡ ਟ੍ਰੈਵਲ ਏਜੰਟਾਂ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ, ਜ਼ਿਲ੍ਹੇ ਦੇ 91 ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ  ਜਾਰੀ  ਕੀਤੀ
ਵਿਦੇਸ਼ਾਂ ਵਿਚ ਜਾਣ ਲਈ ਰਜਿਸਟਰਡ ਟ੍ਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲਈਆਂ ਜਾਣ: ਸਪਰਾ
ਐਸ.ਏ.ਐਸ ਨਗਰ, 19 ਜੁਲਾਈ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਲੋਕ ਵਿਦੇਸ਼ਾਂ ਵਿਚ ਜਾਣ ਲਈ ਕੇਵਲ ਰਜਿਸਟਰਡ ਟ੍ਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ ਨੂੰ ਯਕੀਨੀ ਬਣਾਉਣ ਕਿਉਂਕਿ ਅਣ-ਰਜਿਸਟਰਡ ਟ੍ਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਦੇ ਵੱਧ ਰਹੇ ਕੇਸਾਂ ਕਾਰਨ ਲੋਕਾਂ ਨੂੰ ਵੱਡੀਆਂ  ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ  ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਣ-ਰਜਿਸਟਰਡ ਟ੍ਰੈਵਲ ਏਜੰਟਾਂ  ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਵਿਚ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ  ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹੇ ਦੇ ਗੈਰ ਮਾਨਤਾ ਪ੍ਰਾਪਤ ਟ੍ਰੈਵਲ ਏਂਜਟਾਂ ਦੀ ਚੈਕਿੰਗ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਉਨ੍ਹਾਂ ਧੋਖਾਧੜੀ ਨਾ ਕਰ ਸਕਣ| ਸ੍ਰੀਮਤੀ ਸਪਰਾ ਨੇ ਜ਼ਿਲ੍ਹੇ ਦੇ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ ਵੀ ਜਾਰੀ ਕੀਤੀ| ਉਹਨਾਂ  ਦੱਸਿਆ ਕਿ ਜ਼ਿਲ੍ਹੇ ਵਿਚ 91 ਰਜਿਸਟਰਡ ਟ੍ਰੈਵਲ ਏਜੰਟ ਹਨ ਅਤੇ ਇਹਨਾਂ ਤੋਂ ਇਲਾਵਾ ਜਿਹੜੇ ਵੀ ਵਿਅਕਤੀ ਟ੍ਰੈਵਲ ਏਜੰਟ ਦਾ ਕੰਮ ਕਰ ਰਹੇ ਹਨ ਉਹ ਅਣਅਧਿਕਾਰਤ ਹਨ| ਉਨ੍ਹਾਂ ਦੱਸਿਆ ਕਿ ਅਣ-ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਵਿਦੇਸ਼ ਜਾਣ ਵਾਲੇ ਵਿਅਕਤੀ ਧੋਖੇ ਦਾ ਸ਼ਿਕਾਰ ਹੋ ਜਾਦੇ ਹਨ ਅਤੇ ਬਾਅਦ ਵਿਚ ਅਜਿਹੇ ਫਰਜ਼ੀ ਟਰੈਵਲ ਏਜੰਟ ਠੱਗੀ ਮਾਰ ਕੇ ਗਾਇਬ ਹੋ ਜਾਦੇ ਹਨ|
ਡਿਪਟੀ ਕਮਿਸ਼ਨਰ ਵੱਲੋਂ ਅੱਜ ਇੱਥੇ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਸ੍ਰੀ ਜਤਿੰਦਰ ਪਾਲ ਸਿੰਘ ਪੁੱਤਰ ਸ੍ਰੀ ਗੁਰਚਰਨ ਸਿੰਘ 4756 ਐਨ-ਬਲਾਕ ਦਰਸ਼ਨ ਬਿਹਾਰ ਸੈਕਟਰ-68 ਸਟਰਾਇਟ ਵੇਵ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸ ਪ੍ਰਾਈਵੇਟ ਲਿਟ: ਐਸ.ਸੀ.ਐਫ 66  ਫੇਜ਼-5,  ਸ੍ਰੀ ਅਨੁਜ ਕੌਸ਼ਲ ਪੁੱਤਰ ਸ੍ਰੀ ਧਰਮ ਪਾਲ ਕੌਂਸਲ, ਵਰਲਡ ਵਾਈਡ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸ, ਏ-12, ਇੰਡਸਟਰੀਅਲ ਏਰੀਆ ਫੇਜ਼ 7, ਪਵਿੱਤਰ ਪਾਲ ਸਿੰਘ ਪੁੱਤਰ ਸ੍ਰੀ ਹਰਜੀਤ ਸਿੰਘ ਗਲੋਬਲ ਵਾਇਡ ਵੀਜਾ ਕੰਸਲਟੈਂਟਸ, ਐਸ.ਸੀ.ਓ. 7, ਪਹਿਲੀ ਮੰਜਿਲ ਫੇਜ਼-5, ਪਵਿੱਤਰ ਪਾਲ ਸਿੰਘ ਪੁੱਤਰ ਸ੍ਰੀ ਹਰਜੀਤ ਸਿੰਘ ਗਲੋਬਲ ਗਾਇਡ ਵੀਜਾ ਕੰਸਲਟੈਂਟਸ, ਐਸ.ਸੀ.ਓ.7, ਪਹਿਲੀ ਮੰਜਿਲ ਫੇਜ਼-5, ਸ੍ਰੀ ਜਸਮੀਤ ਸਿੰਘ ਭਾਟੀਆ ਪੁੱਤਰ ਸ੍ਰੀ ਸੁਰਦਰਸ਼ਨ ਸਿੰਘ ਲੈਂਡ ਮਾਰਕ ਇੰਮੀਗਰੇਸ਼ਨ ਕੰਸਲਟੈਟਸ, ਐਸ ਸੀ  ਐਫ 38 ਟੋਪ ਫਲੋਰ ਫੇਜ਼-7, ਕਰਮਜੀਤ ਸਿੰਘ ਪੁੱਤਰ ਅਮੀਰ ਸਿੰਘ, ਬਰੀਲਐਂਟ ਕੰਸਲਟੈਂਟਸ, ਐਸ.ਸੀ.ਓ 79, ਫੇਜ-2, ਸ੍ਰੀਮਤੀ ਅਮਨਦੀਪ ਸਿੱਧੂ ਪਤਨੀ ਸ੍ਰੀ ਚਰਨਜੀਤ ਸਿੰਘ ਗਿੱਲ ਸਕਿੱਲ ਵੀਜਾ ਸਰਵਸ਼ਿਜ, ਐਸ ਸੀ.ਓ. 34, ਦੂਜੀ ਮੰਜਿਲ ਫੇਜ3 ਬੀ 2, ਸ੍ਰੀ ਸਤਨਾਮ ਚੇਚੀ ਪੁੱਤਰ ਸ੍ਰੀ ਅਮਰ ਚੰਦ, ਟਰੈਵਿਜ਼ ਟੂਰ ਐਡ ਟ੍ਰੈਵਲ, ਐਸ.ਸੀ.ਓ. 62, ਦੂਜੀ ਮੰਜਿਲ, ਫੇਜ਼-6, ਸ੍ਰੀ ਕੌਂਸਲ ਕੁਮਾਰ ਪੁੱਤਰ ਸ੍ਰੀ ਹਰਬੰਸ ਲਾਲ ਸ਼ਰਮਾ ਪੀ ਐਸ ਇੰਟਰਪਰਾਇਜਜ, ਐਸ.ਸੀ.ਐਫ. 7 ਪਹਿਲੀ ਫਲੌਰ ਫੇਜ਼-6, ਅਰਵਿੰਦਰ ਸਿੰਘ ਸੇਖੋਂ ਪੁੱਤਰ ਸ੍ਰੀ ਸੁਖਵਿੰਦਰ ਸਿੰਘ  ਸੇਖੋਂ, ਟਰੂ ਟਰੈਵਲ ਐਸ.ਸੀ.ਐਫ.3 ਟੋਪ ਫਲੋਰ ਫੇਜ਼-5, ਦਨੇਸ ਕੁਮਾਰ ਸ਼ਰਮਾ ਪੁੱਤਰ ਸ੍ਰੀ ਧਰਮ ਚੰਦ ਸ਼ਰਮਾ ਡੀ ਅੇਮ ਇੰਟਰਨੈਸ਼ਨਲ ਐਸ. ਸੀ .ਓ ਜੰਡਪੁਰ ਰੋਡ ਸੈਕਟਰ 124, ਜਸਵੀਰ ਸਿੰਘ ਪੁੱਤਰ ਸੀ੍ਰ ਮਹਿੰਦਰ ਸਿੰਘ ਸੇਫ ਵੇਅ ਇੰਮੀਗਰੇਸ਼ਨ ਕੰਸਲਟੈਂਟਸ ਐਸ ਸੀ ਐਫ 125 ਪਹਿਲੀ ਮੰਜਿਲ ਫੇਜ਼-3ਬੀ2, ਸ੍ਰੀ ਖੁਸ਼ੀ ਰਾਮ ਪੁੱਤਰ ਸ੍ਰੀ ਮੋਹਨ ਲਾਲ ਵਾਸਕੋ ਕੰਸਲਟੈਂਟਸੀ ਸਰਵਿਸ ਐਸ ਸੀ ਐਫ 53 ਟੋਪ ਫਲੋਰ ਫੇਜ਼-7, ਸ੍ਰੀ ਰਕੇਸ ਰਿਖੀ ਪੁੱਤਰ ਸ੍ਰੀ ਦੇਸ਼ ਰਾਜ ਰਿਖੀ ਰੁਦਰਾਕਸ਼ ਐਸ ਸੀ ਓ ਨੰ 16 ਟੌਪ ਫਲੌਰ ਫੇਜ਼-1, ਸ੍ਰੀ ਗੌਰਵ ਵਰਮਾ ਪੁੱਤਰ ਸ੍ਰੀ ਕਰਮ ਚੰਦ ਵਰਮਾ ਕੀ ਵੀ ਕੈਰੀਅਰ ਐਂਡ ਐਜੂਕੇਸ਼ਨ ਕੰਸਲਟੈਂਟਸ ਐਸ ਸੀ ਐਫ 21 ਫੇਜ਼ 3 ਬੀ 2, ਸ੍ਰੀ ਅਮਿਤ ਸ਼ਰਮਾ ਪੁੱਤਰ ਸ੍ਰੀ ਬਲਦੇਵ ਸ਼ਰਮਾ ਅਦਿੱਤਆ ਓਵਰਸੀਜ ਐਸ.ਸੀ.ਓ. ਨੰਬਰ 4 ਗੁਲਮੋਹਰ ਕੰਪਲੈਕਸ ਦੇਸੂਮਾਜਰਾ ਖਰੜ, ਸ੍ਰੀਮਤੀ ਪਾਰੁਲ ਗੁਪਤਾ ਪਤਨੀ ਸ੍ਰੀ ਗਗਨ ਗੁਪਤਾ ਫਲਾਈ ਗਲੋਬਲ ਕੰਸਲਟੈਂਟ ਯੂਨਿਟ ਨੰ:7, ਯੂਨਿਟ ਨੰ:227-28 ਚੰਡੀਗੜ੍ਹ ਅੰਬਾਲਾ ਹਾਈਵੇਅ ਜ਼ੀਰਕਪੁਰ, ਨਰਿੰਦਰ ਕੁਮਾਰ ਪੁੱਤਰ ਸ੍ਰੀ ਰਾਮ ਸਟੇਅਵਾਰਟ ਪਲੇਸ਼ਮੈਂਟ ਸਰਵਿਸ਼ਜ ਐਸ.ਸੀ.ਓ.20 ਦੂਜੀ ਮੰਜਿਲ ਫੇਜ਼ 7, ਸ੍ਰੀ ਪ੍ਰਿਤਪਾਲ ਸਿੰਘ ਪੁੱਤਰ ਸ੍ਰੀ ਬਲਵੰਤ ਸਿੰਘ ਸੀ ਬਰਡ ਗਰੁੱਪ ਆਫ ਕੰਪਨੀਜ਼ ਐਸ.ਸੀ.ਐਫ 75 ਫੇਜ਼ 10, ਇਕਬਾਲ ਸਿੰਘ ਪੁੱਤਰ ਸਰਵਨ ਸਿੰਘ ਇੰਗਲਿਸ ਹੱਬ ਖਰੜ ਰੋਡ ਲਾਡਰਾਂ,  ਪ੍ਰੇਮ ਸਿੰਘ ਪੁੱਤਰ ਧਰਮ ਸਿੰਘ ਰੋਮੀ ਟਰੈਵਲ ਏਜੰਟ  ਦੁਕਾਨ ਨੰ 17 ਸ਼ਿਸਵਾਂ ਰੋਡ ਕੁਰਾਲੀ, ਰਾਜਨ ਪ੍ਰਤਾਪ ਸਿੰਘ ਪੁੱਤਰ ਕੁਲਦੀਪ ਸਿੰਘ ਸਨਰਾਇਜ ਇੰਮੀਗਰੇਸ਼ਨ ਕੰਸਲਟੈਂਟਸ ਤੀਜੀ ਫਲੌਰ
ਗੋਲਡਨ ਸੁਕਾਇਰ ਮਾਲ ਜੀਰਕਪੁਰ, ਪਰਮਿੰਦਰ ਸਿੰਘ ਪੁੱਤਰ ਉਦਮ ਸਿੰਘ ਗੁਰੀ ਆਈਕਨ ਇੰਮੀਗਰੇਸ਼ਨ ਕੰਸਲਟੈਂਟਸ, ਐਸ ਸੀ ਐਫ 107 ਪਹਿਲੀ ਮੰਜਲ ਫੇਜ਼-2, ਭੁਪਿੰਦਰ ਸਿੰਘ ਜੌਲੀ ਪੁੱਤਰ ਦਵਿੰਦਰ ਸਿੰਘ ਜੌਲੀ ਦੀ ਵੈਰੀਟਾਸ ਕੈਰੀਅਰ ਸਲਿਊਸ਼ਨ ਐਸ.ਸੀ.ਓ.20 ਫੇਜ਼3ਬੀ2, ਡਾ:ਭੂਪੇਸ ਕੁਮਾਰ ਮਨੋਚਾ ਪੁੱਤਰ ਜਗਦੀਸ ਕੁਮਾਰ ਮਨੋਚਾ ਡਾ ਵੀ ਕੇ ਐਮ ਇੰਸਟੀਚਿਊਟ ਐਂਡ ਕੈਰੀਅਰ ਕੰਸਲਟੈਂਟਸੀ ਸਰਵਿਸ ਐਸ ਸੀ ਐਫ 10 ਦੂਜੀ ਮੰਜਿਲ, ਫੇਜ਼-11, ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਮਾਈਉਡਾਨ ਐਸ ਸੀ ਐਫ 64 ਟਾਪ ਫਲੋਰ ਫੇਜ਼-7, ਦਰਸ਼ਨ ਸਿੰਘ ਖੈਰਾ ਪੁੱਤਰ ਰਤਨ ਸਿੰਘ ਖੈਰਾ ਸੀ ਸੀ ਏ ਮੁਹਾਲੀ ਐਸ ਸੀ ਓ 529 ਸੈਕਟਰ 70, ਮਲਕੀਤ ਸਿੰਘ ਕੰਗ ਪੁੱਤਰ ਬਚਿੱਤਰ ਸਿੰਘ ਐਚ ਐਮ ਇੰਟਰਪ੍ਰਾਇਜਜ, ਫੇਜ਼ 2, ਮਨਜੀਤ ਕੌਰ ਪੁੱਤਰ ਲਖਵੀਰ ਸਿੰਘ ਕੰਟਰੀਵਾਇਡ ਸਰਵਸਿਜ ਐਸ.ਸੀਓ 41 ਦੂਜੀ ਫਲੌਰ ਫੇਜ਼ 3ਬੀ2, ਇਕਬਾਲ ਸਿੰਘ ਪੁੱਤਰ ਬਖਸੀਸ ਸਿੰਘ ਮਾਇਲਜ ਐਜੂਕੇਸ਼ਨ 315ਤੀਜੀ ਮੰਜਿਲ ਸੰਨੀ ਇਨਕਲੇਵ ਸੈਕਟਰ 125, ਸੰਦੀਪ ਸਿੰਘ ਪੁੱਤਰ ਜਸਪਾਲ ਸਿੰਘ ਸਟਾਰ ਟੂਰ ਐਡ ਟ੍ਰੈਵਲਜ਼,ਐਸ.ਸੀ.ਐਫ 80 ਦੂਜੀ ਫਲੌਰ ਫੇਜ਼-6, ਹਰਪਾਲ ਸਿੰਘ ਪੁੱਤਰ ਬਲਦੇਵ ਸਿੰਘ ਦੀਵਿਆ ਜੌਸਿਫਜ਼ ਕੰਸਲਟੈਂਟਿੰਗ ਗਰੁੱਪ ਟੋਪ ਫਲੌਰ ਫੇਜ਼-9, ਦਿਲਰਾਜ ਸਿੰਘ ਧਾਲੀਵਾਲ ਪੁੱਤਰ ਅਵਤਾਰ ਸਿੰਘ 7ਸੀ ਕੰਸਲਟੈਂਟਸ ਐਸ ਸੀ ਓ 527 ਸੈਕਟਰ 70, ਅੰਕੁਰ ਨਾਰੰਗ ਪੁੱਤਰ ਸ੍ਰੀ ਵਿਨੋਦ ਕੁਮਾਰ ਇੰਨਡੋਜ ਓਵਰਸੀਜ ਐਸ ਸੀ ਐਫ 52 ਬੇਸਮੈਂਟ ਫੇਜ਼3ਬੀ2, ਸ੍ਰੀ ਰਘਬੀਰ ਸਿੰਘ ਪੁੱਤਰ ਦੀਦਾਰ ਸਿੰਘ ਬਰਾਇਟ ਓਵਰਸੀਜ ਐਸ ਸੀ ਓ 59  ਫੇਜ਼-2, ਸੰਗੀਤਾ ਚੌਹਾਨ ਪਤਨੀ ਮਨੋਜ ਕੁਮਾਰ ਹੈਵਨ ਕਰੌਸ ਗਲੋਬਲ ਐਜੂਕੇਸ਼ਨ ਮਿਸ਼ਨ ਐਸ.ਸੀ.ਓ. 655 ਸੈਕਟਰ 70, ਲਲਿਤ ਸ਼ਰਮਾ ਪੁੱਤਰ ਸ੍ਰੀ ਪ੍ਰਾਨਨਾਥ ਸ਼ਰਮਾਂ, ਯੂਨੀਕੋਰਨ ਓਵਰਸੀਜ ਸਲੀਊਸ਼ਨ ਐਸ.ਸੀ.ਓ24 ਟੌਪ ਫਲੋਰ ਫੇਜ਼ 10, ਪ੍ਰਿੰਸ ਕੰਵਰਪ੍ਰੀਤ ਸਿੰਘ ਮਾਣਕ ਪੁੱਤਰ ਹਰਸੇਵਕ ਸਿੰਘ ਮਾਣਕ, ਇੰਟਰਨੈਸ਼ਨਲ ਐਜੁਕੇਸ਼ਨ ਕੰਸਲਟੈਂਟਸ ਫੇਜ਼ 11, ਸੌਰਵ ਗਿਰਧਰ ਪੁੱਤਰ ਰਾਜੇਸ਼ ਕੁਮਾਰ ਇੰਨ ਐਂਡ ਆਉਟ ਟਰੈਵਲ ਵੀ ਆਈ ਪੀ ਰੋਡ ਜੀਰਕਪੁਰ, ਤਰੁਨ ਕੁਮਾਰ ਪੁੱਤਰ ਮਹੇਸ਼ ਕੁਮਾਰ ਚੁੱਘ ਕੈਰੀਅਰ ਕਰੀਏਟਰ ਪ੍ਰਾਈਵੇਟ ਲਿਮ: ਫੇਜ਼-7, ਸ੍ਰੀ ਰੁਪਿੰਦਰ ਸਿੰਘ ਬਿਹਾਣ ਪੁੱਤਰ ਸ੍ਰੀ ਭੁਪਿੰਦਰ ਸਿੰਘ ਏ.ਆਰ.ਕੇ. ਕੰਸਲਟੈਂਟਸ, ਐਸ.ਸੀ.ਓ.52 ਫੇਜ਼-2, ਤਰੁਣ ਕੁਮਾਰ ਪੁੱਤਰ ਜਯੋਤੀ ਪ੍ਰਸਾਦ ਐਕਸਪਰਟ ਵੀਜਾ ਮਾਸਟਰ, ਐਸ ਸੀ ਐਫ 43 ਦੂਜੀ ਮੰਜਿਲ ਫੇਜ਼ 9, ਆਰਤੀ ਦੇਵੀ ਪੁੱਤਰੀ ਪ੍ਰਸੋਤਮ ਰਾਮ ਅਲਾਈਡ ਐਜੁਕੇਸ਼ਨ ਕੰਸਲਟੈਂਟਸ, ਐਸ ਸੀ ਓ 21 ਫੇਜ਼ 2, ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ,  ਹੀਰਾ ਟ੍ਰੈਵਲ ਪ੍ਰ:ਲਿਮ ਬੂਥ ਨੰ 68 ਫੇਜ਼-5, ਭਵਖੰਡਨ ਸਿੰਘ ਟਿਵਾਣਾ ਪੁੱਤਰ ਹਰਦੀਪ ਸਿੰਘ ਫਲਾਈ ਆਈ  ਐਜੁਕੇਸ਼ਨ ਕੰਸਲਟੈਂਟਸ ਐਸ ਸੀ ਐਫ ਫੇਜ਼ 3 ਬੀ 2 , ਪੋਪਲ ਕੌਰ ਅਰੋੜਾ ਪੁੱਤਰ ਰਾਵਲ ਸਿੰਘ ਸੇਠੀ ਪਤਨੀ ਸ੍ਰੀ ਨਵਨੀਤ ਸਿੰਘ ਅਰੋੜਾ ਪੀਪਲ ਆਈਲੈਟਸ ਅਕੈਡਮੀ, ਫੇਜ਼5, ਅਮਿਤ ਗਰਗ ਪੁੱਤਰ ਸ੍ਰੀ ਜਗਦੀਸ ਰਾਏ ਵੇਅ 2 ਓਵਰਸੀਜ਼ ਵਧਵਾ ਨਗਰ ਡਕੋਲੀ, ਨੇੜੇ ਇੰਡੀਅਨ ਬੈਂਕ ਜੀਰਕਪੁਰ, ਨਿਤੀਨ ਗੁਪਤਾ ਪੁੱਤਰ ਬਨਾਰਸੀ ਲਾਲ ਗੁਪਤਾ ਕੋਸਮੋ ਇੰਮੀਗਰੇਸ਼ਨ ਦੂਜੀ ਮੰਜਿਲ ਐਸ ਸੀ ਓ 546, ਸੈਕਟਰ 70, ਮਹੇਸ਼ਇੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਗਰੇਵਾਲ ਏ ਟੂ ਜੈਡ ਵਰਲਡ ਵਾਈਡ  ਇੰਮੀਗਰੇਸ਼ਨ ਐਕਸਪਾਰਟ ਲਿਮ: ਐਸ ਸੀ ਓ 529, ਦੂਜੀ ਮੰਜਿਲ 70, ਸੁਖਵਿੰਦਰ ਸਿੰਘ ਪੁੱਤਰ ਕਰਮ ਸਿੰਘ, ਲਵਲੀ ਵੇਅ ਐਜੁਕੇਸ਼ਨ ਕੰਸਲਟੈਂਟਸ ਦੂਜੀ ਮੰਜਿਲ ਫੇਜ਼-9, ਰੀਤ ਸਿੱਧੂ ਪੁੱਤਰੀ ਜਗਜੀਤ ਸਿੰਘ ਨੈਣਾ ਐਕਸਪੋ ਕੰਸਲਟੈਂਟਸ ਫੇਜ਼ 7,  ਗੁਰਪ੍ਰੀਤ ਕੌਰ ਸੰਧੂ ਪੁੱਤਰੀ ਸ੍ਰੀ ਸਜਿੰਦਰ ਸਿੰਘ ਪਤਨੀ ਸ੍ਰੀ ਪਰਮਜੀਤ ਸਿੰਘ ਕੀ ਵੀ ਇੰਡੀਅਨ ਇੰਮੀਗਰੇਸ਼ਨ ਕੰਸਲਟੈਂਟਸੀ ਖਰੜ, ਸ੍ਰੀ ਸੁਲਤਾਨ ਸਿੰਘ ਵਿਰਕ ਪੁੱਤਰ ਸ੍ਰੀ ਚੰਨਣ ਸਿੰਘ 1615 ਫੇਜ਼ 3ਬੀ-2 ਐਸ.ਏ.ਐਸ ਨਗਰ ਸਤਲੁਜ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸਜ਼ ਬੂਥ ਨੰ: 154-55 ਫੇਜ਼-5 ਐਸ.ਏ.ਐਸ ਨਗਰ, ਦੀਪਕ ਜਿੰਦਲ ਪੁੱਤਰ ਸ੍ਰੀ ਸੁਖਦਰਸ਼ਨ ਜਿੰਦਲ ਫੈਡਰਲ ਸਟੱਡੀ ਇੰਮੀਗਰੇਸ਼ਨ  ਸੈਕਟਰ 70,  ਆਸੂਤੋਸ ਅਨੰਦ ਪੁੱਤਰ ਅਸਵਿਨੀ ਕੁਮਾਰ ਟੱਚਸਟੋਨ ਐਜੂਕੇਸ਼ਨ ਪ੍ਰ:ਲਿਮ: 3ਬੀ2, ਵਿਜੈ ਪਾਲ ਬਿਸ਼ਨੋਈ ਪੁੱਤਰ ਸ੍ਰੀ ਕਿਸ਼ਨ ਲਾਲ ਯੁਨਾਇਟਡ ਕੰਸਲਟੈਂਸੀ ਸਰਵਿਸ ਦੂਜੀ ਮੰਜਿਲ ਫੇਜ਼-11, ਸੁਰਿੰਦਰ ਪਾਲ ਸਿੰਘ ਪੁੱਤਰ ਸ੍ਰੀ ਗੁਰਮੁੱਖ ਸਿੰਘ ਸਕਾਈ ਵਿੰਗਜ਼ ਐਜੁਕੇਸ਼ਨ ਪਹਿਲੀ ਮੰਜਿਲ ਐਸ ਸੀ ਐਫ 706 ਖਰੜ,  ਸਚਿਨ ਕੁਮਾਰ ਪੂੱਤਰ ਜੀਤ ਰਾਮ ਓਸੀਅਨ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟਸ, ਫੇਜ਼-2, ਅਮਿਤ ਚੌਧਰੀ ਪੁੱਤਰ ਵਿਜੈ ਕੁਮਾਰ ਐਕਸਵੇਅ ਅਮਰਜਿੰਗ ਸਲਿਊਸਨ ਐਸ ਸੀ ਐਫ 65 ਫੇਜ 2, ਮੋਹਿਤ ਘਈ ਪੁੱਤਰ ਅਸੋਕ ਕੁਮਾਰ ਘਈ ਕੈਨਅਸੈਸ ਇੰਮੀਗਰੇਸ਼ਨ ਸਰਵਿਸ ਪ੍ਰ:ਲਿਮ: ਦੂਜੀ ਮੰਜਿਲ 58, ਈਸ ਕੁਮਾਰ ਪੁੱਤਰ ਜਯੋਤੀ ਪ੍ਰਸਾਦ ਦੀ ਇੰਗਲਿੰਸ ਕੇਫੇ, ਖਰੜ,  ਬਲਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਸਮੀਰ ਐਸੋਸੀਏਟਸ ਸੈਕਟਰ 126, ਹਰਮੀਕ ਸਿੰਘ ਢਿੱਲੋਂ ਪੁੱਤਰ ਸ੍ਰੀ ਗੁਲਜਾਰ ਸਿੰਘ ਢਿੱਲੋ ਐਕਸਲ ਐਜੁਕੇਸ਼ਨ ਸਰਵਿਸ ਸੈਕਟਰ 63, ਗੌਰਵ ਵਰਮਾਂ ਪੁੱਤਰ ਕਰਮ ਚੰਦ ਵਰਮਾ ਕੀਵੀ ਕੈਰੀਅਰ ਐਜੁਕੇਸ਼ਨ ਕੰਸਲਟੈਂਟਸ ਐਸ ਸੀ ਐਫ 671, 3ਬੀ2, ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਸੀਅ ਵੇਅਜ ਕੰਸਲਟੈਂਟਸ ਸੈਕਟਰ 70, ਪਰਮਿੰਦਰ ਸਿੰਘ ਪੁੱਤਰ ਇੰਦਰ ਸਿੰਘ ਜੀਐਸਓਆਈ ਪਹਿਲੀ ਮੰਜਿਲ ਫੇਜ਼-2,  ਰੀਤ ਕੌੜਾ ਪੁੱਤਰ ਸ੍ਰੀ ਬਲਵਿੰਦਰ ਸਿੰਘ ਪਤਨੀ ਸ੍ਰੀ ਕੁਲਵੀਰ ਸਿੰਘ ਕੌੜਾ ਹੀਰਾ  ਕੰਸਲਟੇਸ਼ਨ ਐਡ ਸਰਵਿਸ, ਐਸ ਸੀ ਓ 509, ਟਾਪ ਫਲੌਰ ਸੈਕਟਰ 70,  ਕੁਲਵਿੰਦਰ ਕੌਰ ਪੁੱਤਰ ਸ੍ਰੀ ਮਿਲਖਾ ਸਿੰਘ ਵੇਸਟ ਗੇਟ ਇੰਮੀਗਰੇਸ਼ਨ ਕੰਸਲਟੈਂਟਸ ਪ੍ਰ:ਲਿਮ: ਐਸ ਸੀ ਐਫ12 ਦੂਜੀ ਮੰਜਿਲ 3 ਬੀ 2,   ਸੰਜੇ ਭਿਆਣਾ ਪੁੱਤਰ ਰਾਮ ਧਨ ਭਿਆਣਾ ਮੈਕਰੋਗਲੋਬਲ ਇੰਮੀਗਰੇਸ਼ਨ ਸਰਵਿਸ, ਸੈਕਟਰ 70, ਇੰਦਰਜੀਤ ਸਿੰਘ ਪੁੱਤਰ ਨਿਰਮਲ ਸਿੰਘ  ਫੀਊਚਰ ਡੈਸਟੀਨੇਸ਼ਨ ਸਨੀਇੰਨਕਲੇਵ ਖਰੜ, ਰਵੀ ਰਾਜ ਪੁੱਤਰ ਰਾਣਾ ਪ੍ਰਤਾਪ ਸਿੰਘ ਐਡ ਵੇਅ ਓਵਰਸੀਜ਼, ਐਸ ਸੀ ਐਫ ਨੰਬਰ 117 ਪਹਿਲੀ ਮੰਜਿਲ ਫੇਜ 3 ਬੀ 2, ਸਾਗਰ ਕੁਮਾਰ ਪੁੱਤਰ ਰਜਿੰਦਰ ਕੁਮਾਰ ਗਲੋਬਲ ਰਿਫਾਈਨਮੈਂਟ ਸਲੀਊਸ਼ਨ ਫੇਜ਼-10, ਦਿਲਾਵਰ ਸਿੰਘ ਪੁੱਤਰ ਸ੍ਰੀ ਚੰਚਲ ਸਿੰਘ ਉਡਾਨ ਕੰਸਲਟੈਂਟਸ ਐਸ ਸੀ ਓ 32 ਦੂਜੀ ਮੰਜਿਲ ਫੇਜ਼-10, ਦਮਨ ਪੁਨੀਤ ਸਿੰਘ ਚੱਡਾ ਪੁੱਤਰ ਵੀ ਕੇ ਸਿੰਘ ਇੰਨਰ ਵੈਲਓ ਕੰਸਲਟੈਂਟਸ, ਐਸ ਸੀ ਐਫ ਨੰਬਰ 87/2 ਫੇਜ਼ 3ਬੀ2, ਗੁਰਪ੍ਰੀਤ ਕੌਰ ਪੁੱਤਰ ਪਿਆਰਾ ਸਿੰਘ ਕਰੀਏਟਿਵ ਫੀਊਚਰ ਕੰਸਲਟੈਂਟਜਾ ਐਸ ਸੀ ਐਫ 7 ਫੇਜ਼-2,  ਗੁਰਮੋਹਨਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ, ਐਸ ਸੀ ਓ 64 ਨੇੜੇ ਸੰਨੀ ਇੰਨਕਲੇਵ ਸੇਕਟਰ 125,ਖਰੜ, ਗਗਨਦੀਪ ਕੋਰ ਪੁੱਤਰ ਬਲਕਾਰ ਸਿੰਘ ਪਤਨੀ ਭੁਪਿੰਦਰ ਸਿੰਘ ਟਰੱਸਟ ਓਵਰਸੀਜ ਐਜੂਕੇਸ਼ਨ ਕੰਸਲਟੈਂਟਸ ਦੂਜੀ ਮੰਜਿਲ ਫੇਜ਼-2,  ਜਸਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਸੇਫ ਵੇਅ ਇੰਮੀਗਰੇਸ਼ਨ ਕੰਸਲਟੈਂਟਸ  ਪ੍ਰ:ਲਿਮ: ਐਸ ਸੀ ਐਫ 125 ਪਹਿਲੀ ਮੰਜਿਲ 3 ਬੀ 2, ਸਤਵਿੰਦਰ ਸਿੰਘ ਪੁੱਤਰ ਸਾਂਤਾ ਸਿੰਘ ਸਨਸ਼ਾਇਨ ਵੀਜਾ ਸਲੀਓਸ਼ਨ ਪ੍ਰ:ਲਿਮ ਕੈਵੀਨ ਨੰਂ 301, ਤੀਜੀ ਮੰਜਿਲ ਸੰਨੀ ਬਿਜਨੇਸ਼ ਸੈਂਟਰ ਸੈਕਟਰ 125 ਖਰੜ, ਹਰਮਨਜੋਤ ਸਿੰਘ ਸੋਢੀ ਪੁੱਤਰ ਸਵ: ਹਰਜੀਤ ਸਿੰਘ ਸੌਢੀ ਗਲੋਬਲ ਵਿਲੇਜ  ਇੰਮੀਗਰੇਸ਼ਨ ਸਲੀਓਸਨ ਕੈਨੇਡਾ, ਫੇਜ਼-6, ਮੇਘਾ ਘਟੋਰਾ ਪੁੱਤਰੀ ਕਮਲ ਕੌਂਸਲ ਪਤਨੀ ਰੋਹਿਤ ਘਟੋਰਾ, ਅੇਮਰੋ ਵੀਜਾ ਕੰਸਲਟੈਂਟਸ, ਸੈਕਟਰ 70, ਬਲਜਿੰਦਰ ਸਿੰਘ ਮਲਕੀਤ ਸਿੰਘ ਦਾ ਵਾਰਡ ਕੀ ਐਸ ਸੀ ਐਫ 48 ਟੋਪ ਫਲੋਰ ਫੇਜ਼ 3 ਬੀ 2 ,  ਮਨੀਸ ਕੁਮਾਰ ਪੁੱਤਰ  ਪ੍ਰੇਮ ਸਾਗਰ ਧਵਨ ਗਰੇਅ ਮੈਟਰ ਇੰਗਲਿਸ ਅਕੈਡਮੀ ਐਸ ਸੀ ਐਫ 89 ਫੇਜ਼-3 ਬੀ 2, ਗੁਰਮੀਤ ਸਿੰਘ ਸੈਣੀ ਪੁੱਤਰ ਬੰਤ ਸਿੰਘ ਸੇਫ ਐਡ ਇੰਮੀਗਰੇਸ਼ਨ ਐਂਡ ਸਟੱਡੀਜ਼ ਮਕਾਨ ਨੰ 7133 ਨਿਊ ਸੰਨੀ ਇੰਨਕਲੇਵ ਖਰੜ, ਵਿਵੇਕ ਗਰਗ ਪੁੱਤਰ ਸੁਮੇਰ ਚੰਦ ਗਰਗ ਪੀਓਨਰ              ਇੰਮੀਗਰੇਸ਼ਨ ਐਂਡ ਐਜੁਕੇਸ਼ਨ ਕੰਸਲਟੈਂਟਸੀ ਪ੍ਰਾ:ਲਿਮ: ਐਸ ਸੀ ਓ ਨੰਬਰ 539, ਲੈਵਲ 4 ਸੈਕਟਰ 70, ਸੁਨੀਲ ਸ਼ਰਮਾ ਪੁੱਤਰ ਸ੍ਰੀ ਜੀਵਨ ਪ੍ਰਕਾਸ ਸੀਵਮ  ਕੰਸਲਟੈਂਟਸੀ ਐਫ 303 ਫਸਟ ਫਲੋਰ  ਇੰਡਸਟਰੀਅਲ ਏਰੀਆ ਫੇਜ਼-8ਬੀ ਅਤੇ ਪ੍ਰਮੋਦ ਕੁਮਾਰ ਮੱਕੜ ਪੁੱਤਰ ਸ੍ਰੀ ਓਮ ਪ੍ਰਕਾਸ ਏ ਐਲ ਵਾਹੀਨ ਟੂਰ ਐਂਡ ਟਰੈਵਲ ਵਾਰਡ ਨੰਬਰ 07 ਚੰਡੀਗੜ੍ਹ ਰੋਡ ਬੱਸ ਸਟੈਂਡ ਕੁਰਾਲੀ, ਤਹਿਸੀਲ ਖਰੜ ਸ਼ਾਮਿਲ ਹਨ|

Leave a Reply

Your email address will not be published. Required fields are marked *