ਅਨਿਲ ਵੋਹਰਾ ਨੂੰ ਸਦਮਾ, ਪਿਤਾ ਦਾ ਦੇਹਾਂਤ

ਐਸ ਏ ਐਸ ਨਗਰ, 11 ਅਪ੍ਰੈਲ (ਸ.ਬ.) ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪ੍ਰੋਟੋਕੋਲ ਮੈਡੀਕਲ ਡਿਪਟੀ ਰਜਿਸਟਰਾਰ ਸ੍ਰੀ ਅਨਿਲ ਵੋਹਰਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪਿਤਾ ਸ੍ਰੀ ਐਨ ਕੇ ਵੋਹਰਾ ਦਾ ਦੇਹਾਂਤ ਹੋ ਗਿਆ| ਸ੍ਰੀ ਐਨ ਕੇ ਵੋਹਰਾ 82 ਸਾਲ ਦੇ ਸਨ ਅਤੇ ਉਹ ਈ ਡਬਲਯੂ ਐਸ ਵੈਲਫੇਅਰ ਐਸੋਸੀਏਸ਼ਨ ਫੇਜ਼ 7 ਮੁਹਾਲੀ ਦੇ ਪ੍ਰਧਾਨ ਸਨ| ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ ਇੱਕ ਵਜੇ ਚੰਡੀਗੜ੍ਹ ਵਿਖੇ ਕਰ ਦਿੱਤਾ ਗਿਆ|

Leave a Reply

Your email address will not be published. Required fields are marked *