ਅਨੰਤਨਾਗ ਵਿੱਚ ਸੀ ਆਰ ਪੀ ਐਫ ਦੇ ਕਾਫਲੇ ਤੇ ਹਮਲਾ, 4 ਜਵਾਨ ਜ਼ਖਮੀ

ਜੰਮੂ, 2 ਨਵੰਬਰ (ਸ.ਬ.) ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਫੌਜ ਦੇ ਕਾਫਲੇ ਤੇ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ| ਲਜੀਬਲ ਵਿੱਚ ਫੌਜ ਦੇ ਕਾਫਲੇ ਤੇ ਅੱਜ ਗੋਲਾਬਾਰੀ ਕਰ ਦਿੱਤੀ| ਇਸ ਹਮਲੇ ਵਿੱਚ ਸੀ.ਆਰ.ਪੀ.ਐਫ. ਦੇ 4 ਜਵਾਨ ਜ਼ਖ਼ਮੀ ਹੋ ਗਏ|
ਹਮਲੇ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਕਬਜ਼ੇ ਵਿੱਚ ਲੈ ਕੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ| ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਇਸੇ ਇਲਾਕੇ ਵਿੱਚ ਕਿਤੇ ਲੁਕੇ ਹੋਏ ਹਨ|

Leave a Reply

Your email address will not be published. Required fields are marked *