ਅਫੀਮ ਤੇ ਦੇਸੀ ਪਿਸਤੌਲ ਸਮੇਤ ਦੋ ਕਾਬੂ

ਗੜ੍ਹਸ਼ੰਕਰ, 13 ਜੂਨ (ਸ.ਬ.) ਗੜ੍ਹਸ਼ੰਕਰ ਪੁਲੀਸ ਦੀਆਂ ਵੱਖ-ਵੱਖ ਪਾਰਟੀਆਂ ਨੇ ਇਕ ਪ੍ਰਵਾਸੀ ਵਿਅਕਤੀ ਹਰੀ ਰਾਮ ਪਾਸੋਂ ਅੱਧਾ ਕਿੱਲੋ ਅਫ਼ੀਮ ਸਮੇਤ ਤੇ ਸੁਖਦੇਵ ਸਿੰਘ ਸੁੱਖਾ ਨਾਮ ਦੇ ਵਿਅਕਤੀ ਤੋਂ ਤਲਾਸ਼ੀ ਦੌਰਾਨ ਦੇਸੀ ਪਿਸਤੌਲ ਸਮੇਤ ਇਕ ਜਿੰਦਾ ਕਾਰਤੂਸ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ| ਪੁਲੀਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ|

Leave a Reply

Your email address will not be published. Required fields are marked *