ਅਮਰਨਾਥ ਯਾਤਰਾ ਲਈ ਮੁਹਾਲੀ ਤੋਂ ਜਥਾ ਰਵਾਨਾ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਮੁਹਾਲੀ ਤੋਂ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਇਕ ਜਥਾ ਸ਼ਿਵ ਪਾਰਵਤੀ ਸੇਵਾ ਦਲ ਮੁਹਾਲੀ ਦੇ ਆਗੂ ਰਮੇਸ਼ ਰਾਜ ਵਰਮਾ ਅ ਤੇ ਰਾਮ ਲਾਲ ਦੀ ਅਗਵਾਈ ਵਿਚ ਰਵਾਨਾ ਹੋਇਆ|
ਇਸ ਮੌਕੇ ਗਲਬਾਤ ਕਰਦਿਆਂ ਸ੍ਰੀ ਰਮੇਸ਼ ਰਾਜ ਵਰਮਾ ਨੇ ਦਸਿਆ ਕਿ ਇਹ ਜਥਾ ਅਮਰਨਾਥ ਵਿਖੇ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਅਤੇ ਸ਼ਿਵ ਖੋੜੀ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਮੁਹਾਲੀ ਪਰਤੇਗਾ|

Leave a Reply

Your email address will not be published. Required fields are marked *