ਅਮਰੀਕਾ ਦੇ ਅਲਾਸਕਾ ਵਿੱਚ ਲੱਗੇ ਭੂਚਾਲ ਦੇ ਝਟਕੇ

ਅੰਕਾਰੇਜ, 3 ਜੂਨ (ਸ.ਬ.) ਅਮਰੀਕਾ ਦੇ ਅਲਾਸਕਾ ਦੇ ਏਲੇਉਟਿਆਨ ਟਾਪੂ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਇਸ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.9 ਮਾਪੀ ਗਈ| ਇਸ ਕਾਰਨ ਸੁਨਾਮੀ ਨਹੀਂ ਆਈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ| ਅਮਰੀਕੀ ਮੌਸਮ ਵਿਭਾਗ ਅਧਿਕਾਰੀਆਂ ਨੇ ਕਿਹਾ ਕਿ ਭੂਚਾਲ ਦੁਪਹਿਰ 2.24 ਵਜੇ (ਸਥਾਨਕ ਸਮੇਂ) ਆਇਆ| ਅਲਾਸਕਾ ਭੂਚਾਲ ਕੇਂਦਰ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਜ਼ਮੀਨ ਵਿੱਚ 26 ਕਿਲੋਮੀਟਰ ਹੇਠਾਂ ਸੀ| ਸ਼ੇਮਆ ਟਾਪੂ ਦੇ ਨਿਵਾਸੀਆਂ ਨੇ ਭੂਚਾਲ ਦੇ ਮਹਿਸੂਸ ਕੀਤੇ|

Leave a Reply

Your email address will not be published. Required fields are marked *