ਅਮਰੀਕਾ ਦੇ ਟੈਕਸਾਸ ਵਿੱਚ ਧਮਾਕਾ, 1 ਵਿਅਕਤੀ ਜ਼ਖਮੀ

ਵਾਸ਼ਿੰਗਟਨ, 21 ਮਾਰਚ (ਸ.ਬ.) ਅਮਰੀਕਾ ਦੇ ਟੈਕਸਾਸ ਰਾਜ ਦੀ ਰਾਜਧਾਨੀ ਆਸਟਿਨ ਵਿਚ ਬੀਤੀਂ ਸ਼ਾਮ ਨੂੰ ਹੋਏ ਧਮਾਕੇ ਵਿਚ 1 ਵਿਅਕਤੀ ਜ਼ਖਮੀ ਹੋ ਗਿਆ| ਆਸਟਿਨ-ਟ੍ਰਾਵਿਸ ਕੰਟਰੀ ਦੀ ਐਮਰਜੈਂਸੀ ਸੇਵਾ ਨੇ ਟਵਿਟਰ ਤੇ ਕਿਹਾ ਕਿ ਇਸ ਧਮਾਕੇ ਵਿਚ 1 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਪਰ ਉਸ ਦੀ ਜਾਨ ਬੱਚ ਗਈ ਹੈ| ਉਨ੍ਹਾਂ ਨੇ ਟਵਿਟਰ ਤੇ ਇਹ ਵੀ ਜਾਣਕਾਰੀ ਦਿੱਤੀ ਕਿ ਪੁਲੀਸ, ਐਫ.ਬੀ.ਆਈ ਅਤੇ ਹੋਰ ਏਜੰਸੀਆਂ ਧਮਾਕੇ ਤੋਂ ਬਾਅਦ ਘਟਨਾ ਸਥਾਨ ਤੇ ਪਹੁੰਚ ਗਈਆਂ ਸਨ|

Leave a Reply

Your email address will not be published. Required fields are marked *