ਅਮਰੀਕੀ ਸਿੱਖ ਨਿਊਜਰਸੀ ਦਾ ਅਟਾਰਨੀ ਜਨਰਲ ਨਿਯੁਕਤ

ਨਿਊਯਾਰਕ, 18 ਜਨਵਰੀ (ਸ.ਬ.) ਉਘੇ ਭਾਰਤੀ-ਅਮਰੀਕੀ ਵਕੀਲ ਗੁਰਬੀਰ ਸਿੰਘ ਗਰੇਵਾਲ (44) ਨੂੰ ਅਮਰੀਕੀ ਸੂਬੇ ਨਿਊਜਰਸੀ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ| ਨਿਊਜਰਸੀ ਦੀ ਸੈਨੇਟ ਨੇ ਸਰਬਸੰਮਤੀ ਨਾਲ ਉਨ੍ਹਾਂ ਦੀ ਨਾਮਜ਼ਦਗੀ ਨੂੰ ਮਨਜ਼ੂਰੀ ਦਿੱਤੀ|

Leave a Reply

Your email address will not be published. Required fields are marked *