ਅਲਬਾਮਾ ਵਿੱਚ ਜੇਲ੍ਹ ਤੋਂ 12 ਕੈਦੀ ਫਰਾਰ

ਮੋਂਟਗੋਮਰੀ, 31 ਜੁਲਾਈ (ਸ.ਬ.)  ਅਮਰੀਕਾ ਵਿਚ ਅਲਬਾਮਾ ਸੂਬੇ ਦੇ ਵਾਲਕਰ ਕਾਊਂਟੀ ਜੇਲ੍ਹ ਤੋਂ 12 ਕੈਦੀ ਫਰਾਰ ਹੋ ਗਏ, ਹਾਲਾਂਕਿ ਇਹਨਾਂ ਵਿੱਚੋਂ 6 ਕੈਦੀਆਂ ਨੂੰ ਫਿਰ ਤੋਂ ਫੜ੍ਹ ਲਿਆ ਗਿਆ ਹੈ| ਕਾਊਂਟੀ ਸ਼ਰੀਫ ਦਫ਼ਤਰ ਦੇ ਅਧਿਕਾਰਕ ਫੇਸਬੁੱਕ ਪੋਸਟ ਵਿਚ ਇਹ ਜਾਣਕਾਰੀ ਦਿੱਤੀ ਗਈ ਪਰ ਘਟਨਾ ਦੇ ਹਵਾਲੇ ਵਿਚ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਗਈ ਹੈ| ਪੋਸਟ ਮੁਤਾਬਕ 18 ਤੋਂ 30 ਸਾਲ ਦੀ ਉਮਰ ਦੇ ਇਨ੍ਹਾਂ ਕੈਦੀਆਂ ਤੇ ਕਤਲ ਕਰਨ ਦੀ ਕੋਸ਼ਿਸ਼, ਡਕੈਤੀ ਅਤੇ ਅਦਾਲਤ ਵਿਚ ਮੌਜੂਦ ਨਾ ਹੋਣਾ ਵਰਗੇ ਮਾਮਲਿਆਂ ਦੀ ਸਜ਼ਾ ਦਿੱਤੀ ਗਈ ਹੈ|

Leave a Reply

Your email address will not be published. Required fields are marked *