ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਪਸ਼ੂ ਮਰੇ

ਬੰਗਾ 22 ਅਪ੍ਰੈਲ (ਸ.ਬ.) ਪਿੰਡ ਕਰੀਹਾ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਕਿਸਾਨ ਸੁਖਬੀਰ ਸਿੰਘ ਨੂੰ ਜ਼ਬਰਦਸਤ ਝਟਕਾ ਲੱਗਾ| ਇਸ ਕੁਦਰਤੀ ਮਾਰ ਵਿੱਚ ਉਸ ਦੇ ਤਿੰਨ ਪਸ਼ੂ ਮਾਰੇ ਗਏ ਤੇ ਇਕ ਪਾਲਿਆ ਹੋਇਆ ਜਾਨਵਰ ਵੀ ਮਾਰਿਆ ਗਿਆ ਹੈ|

Leave a Reply

Your email address will not be published. Required fields are marked *