ਅਹੁਦੇਦਾਰਾਂ ਦੀ ਚੋਣ

ਖਰੜ, 30 ਜੂਨ (ਸ਼ਮਿੰਦਰ ਸਿੰਘ) ਗੁਰਦੁਆਰਾ ਸਿੰਘ ਸਭਾ ਨਿਆਂ ਸ਼ਹਿਰ (ਨੇੜੇ ਖਰੜ) ਦੀ ਸਰਵ ਸੰਮਤੀ ਨਾਲ ਕੀਤੀ ਚੋਣ ਗਈ| 
ਇਸ ਮੌਕੇ ਸਵਰਨ ਸਿੰਘ ਨੂੰ ਪ੍ਰਧਾਨ, ਕਰਮ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ ਅਤੇ ਗੁਲਜਾਰ ਸਿੰਘ ਨੂੰ ਮੀਤ ਪ੍ਰਧਾਨ,  ਸੁਖਦੀਪ ਸਿੰਘ ਨੂੰ ਜਰਨਲ ਸਕੱਤਰ, ਵਿਜੈ ਸਿੰਘ ਨੂੰ ਖਜਾਨਚੀ, ਸਹਿਜ ਨੂੰ ਸਟੋਰਕਿਪਰ ਅਤੇ ਗੁਣਵੰਤ ਸਿੰਘ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ| 
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਬੱਬੀ, ਗੁਰਬਚਨ ਸਿੰਘ, ਪਰਮਿੰਦਰ ਸਿੰਘ, ਮਨਜੀਤ ਸਿੰਘ, ਮੋਹਣ ਸਿੰਘ, ਜਸਵੰਤ ਸਿੰਘ ਸਮੇਤ 28 ਹੋਰ ਮੈਂਬਰਾਂ ਨੇ ਭਾਗ ਲਿਆ|

Leave a Reply

Your email address will not be published. Required fields are marked *