ਅੰਗਹੀਣ ਨੌਜਵਾਨ ਦਾ ਕਤਲ

ਜੈਤੋ, 8 ਅਪ੍ਰੈਲ (ਸ.ਬ.)  ਲਾਗਲੇ ਪਿੰਡ ਸੁਰਘੂਰੀ ਦੇ ਇਕ ਅਪਾਹਜ ਨੌਜਵਾਨ ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ| ਉਸ ਦੀ ਲਾਸ਼ ਪਿੰਡ ਦੇ ਕੱਚੇ ਰਸਤੇ ਤੇ ਕਿਸੇ ਰਾਹਗੀਰ ਵਿਅਕਤੀ ਵਲੋਂ ਦੇਖੀ ਗਈ ਸੀ , ਪੁਲੀਸ ਕਤਲ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ|

Leave a Reply

Your email address will not be published. Required fields are marked *