ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਖਰੜ, 21 ਜੂਨ (ਸ.ਬ.) ਭਾਰਤ ਸਵਾਭਿਮਾਨ ਅਤੇ ਪੰਤਜਲੀ ਯੋਗ ਸਮਿਤੀ ਖਰੜ ਕੁਰਾਲੀ ਵਲੋਂ ਰਾਮ ਭਵਨ ਖਰੜ ਵਿਖੇ ਯੋਗ ਦਿਵਸ ਮਨਾਇਆ ਗਿਆ| ਜਿਸ ਵਿੱਚ ਵੱਡੀ ਗਿਣਤੀ ਯੋਗ ਸਾਧਕ ਅਤੇ ਖਰੜ ਦੇ ਪਤਵੰਤੇ ਸ਼ਾਮਿਲ ਹੋਏ| ਇਸ ਮੌਕੇ ਸ੍ਰੀ ਚਾਂਦ ਗੁਪਤਾ, ਸ੍ਰੀਮਤੀ ਹਰਸੇਸ਼ਕ ਕੌਰ,  ਸ੍ਰੀਮਤੀ ਕਮਲਜੀਤ ਕੌਰ ਅਤੇ ਡਾ. ਚੰਦਰਦੀਪ ਵਰਮਾ ਨੇ ਯੋਗ ਕਰਵਾਇਆ| ਇਸ ਮੌਕੇ ਸ੍ਰੀ ਵਿਨੋਦ ਭਾਰਦਵਾਜ ਪ੍ਰਧਾਨ ਪਤੰਜਲੀ ਯੋਗ ਸਮਿਤੀ ਚੰਡੀਗੜ੍ਹ, ਸ੍ਰੀ ਪਵਨ ਸ਼ਰਮਾ, ਪ੍ਰਧਾਨ ਪਤੰਜਲੀ ਯੋਗ ਸਮਿਤੀ-ਖਰੜ, ਸ੍ਰੀਮਤੀ ਲਖਵਿੰਦਰ ਕੌਰ ਗਰਚਾ, ਕਮਲ ਕਿਸ਼ੋਰ ਐਮ.ਸੀ, ਬੱਬੂ ਐਸ.ਸੀ,  ਸ੍ਰੀ ਰੌਸ਼ਨ ਲਾਲ ਸਾਬਕਾ ਐਮ.ਸੀ. ,ਸ੍ਰੀ ਨਰਿੰਦਰ ਰਾਣਾ ਪ੍ਰਧਾਨ ਬੀ ਜੇ ਪੀ, ਸ੍ਰੀ ਦਵਿੰਦਰ ਵਤਸ ਐਡਵੋਕੇਟ ਸ੍ਰੀ ਮਨਸੀਤ ਸਿੰਘ ਮਹਾਮੰਤਰੀ ਬੀਜੇਪੀ ਪੰਜਾਬ ਆਦਿ ਪਤਵੰਤੇ ਸੱਜਣ ਹਾਜਰ ਹੋਏ|

Leave a Reply

Your email address will not be published. Required fields are marked *