ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦਾ ਵਫਦ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਮਿਲਿਆ

ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਪੰਜਾਬ  ਦੇ ਕਈ ਜਿਲ੍ਹਿਆਂ ਤੋਂ ਆਏ ਹੋਏ ਕੰਬੋਜ ਸਮਾਜ ਦੇ ਨੁਮਾਇੰਦਿਆ ਵਲੋਂ ਸਾਬਕਾ ਮੁੱਖ ਮੰਤਰੀ ਸ਼੍ਰੀ ਹਰੀਸ਼ ਰਾਵਤ ਨਾਲ  ਮੁਲਾਕਾਤ ਕਰਕੇ  ਸ਼ਹੀਦ ਉਧਮ ਸਿੰਘ ਦੇ  ਨਾਮ  ਸਰਕਾਰੀ ਯੋਜਨਾਵਾਂ ਚਲਾਉਣ ਦੀ ਮੰਗ ਕੀਤੀ  ਅਤੇ ਰਾਜਨੀਤੀ ਵਿੱਚ ਕੰਬੋਜ ਸਮਾਜ ਨੂੰ ਤਰਜਮਾਨੀ ਦੇਣ ਦਾ ਮੰਗ ਪੱਤਰ ਦਿਤਾ| 
ਇਸ ਮੌਕੇ  ਹਰਮੀਤ ਕੰਬੋਜ (ਪੰਮਾ), ਜਸਕਰਨ ਕੰਬੋਜ, ਸੁਖਮਨ ਸਿੰਘ, ਮਨਪ੍ਰੀਤ ਸਿੰਘ,  ਪੁਨੀਤ ਬੇਦੀ, ਜੈਸਮਿਨ ਅਤੇ ਹੋਰ ਸਾਥੀ ਮੌਜੂਦ ਸਨ|

Leave a Reply

Your email address will not be published. Required fields are marked *