ਅੱਖਾਂ ਦਾ ਜਾਂਚ ਕੈਂਪ ਲਗਾਇਆ

ਚੰਡੀਗੜ੍ਹ,18 ਅਕਤੂਬਰ (ਸ.ਬ.) ਸਰਕਾਰੀ ਮਾਡਲ ਸਕੂਲ ਧਨਾਸ ਵਿੱਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ| ਇਸ ਮੌਕੇ ਸਕੂਲ ਦੇ 550 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ| ਇਸ ਮੌਕੇ 60 ਪੌਦੇ ਵੀ ਲਗਾਏ ਗਏ| ਇਸ ਮੌਕੇ ਪਰਵਿੰਦਰ ਸਿੰਘ, ਸਿਨੀ ਤਨੇਜਾ, ਹੰਸਾ ਧੰਜਲ, ਕੰਚਨ ਜੈਨ, ਲਵੀਸ਼ਾ, ਸ਼ਿਵਮ, ਸਕੂਲ ਇੰਚਾਰਜ ਰਵਿੰਦਰ ਸਿੰਘ, ਕਂੌਸਲਰ ਜਸਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *