ਅੱਗ ਲਗਣ ਨਾਲ ਮੋਟਰ ਸਾਈਕਲ ਸੜੇ, ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟੇ

ਚੰਡੀਗੜ੍ਹ,  19 ਅਪ੍ਰੈਲ  (ਸ.ਬ.) ਅੱਜ ਤੜਕੇ ਸਵੇਰੇ 3.45 ਵਜੇ ਸੈਕਟਰ 56 ਦੇ ਬਲਾਕ 6565 ਵਿੱਚ ਅਚਾਨਕ ਭਿਆਨਕ ਅੱਗ ਲੱਗਣ ਦੀ ਵਜ੍ਹਾ ਕਾਰਨ ਮੁਹੱਲਾ ਵਾਸੀ 6565Øਬਲਾਕ ਸੈਕਟਰ 56 ਦੇ ਭੈਭੀਤ ਹੋ ਗਏ| ਸਵੇਰੇ ਪਹਿਲਾਂ ਬਿਜਲੀ ਗੁੱਲ ਸੀ ਅਤੇ ਜਦੋਂ 3.45 ਵਜੇØਲਾਈਟ ਆਈ ਤਾਂ ਆਪਣੇ ਘਰਾਂ ਦੇ ਬਾਹਰ ਤੇਜ਼ ਅੱਗ ਦੀਆਂ ਲਪਟਾਂ ਦਿਖੀਆਂ|
ਇਸ ਅੱਗ ਦੇ ਕਾਰਨ ਮੋਟਰਸਾਈਕਲ ਸੜ ਗਏ ਅਤੇ ਕਈ ਘਰਾਂ ਦੇ ਸ਼ੀਸ਼ੇ ਟੁੱਟ ਗਏ|  ਪੁਲੀਸ ਨੇ ਰਿਪੋਰਟ ਲਿਖ ਕੇ ਜਾਂਚ ਦਾ ਭਰੋਸਾ ਦਿੱਤਾ ਹੈ|

Leave a Reply

Your email address will not be published. Required fields are marked *