ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼ ਕੀਤਾ

ਸ੍ਰੀਨਗਰ, 18 ਦਸੰਬਰ (ਸ.ਬ.) ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੇ ਇੱਕ ਠਿਕਾਣੇ ਦਾ ਪਰਦਾਫਾਸ਼ ਕਰਕੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਹਨ| ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨੇ ਬਾਂਦੀਪੋਰਾ ਅਤੇ ਚੰਦਰਨਗੀਰ ਦੇ ਅਬਦੁਲ ਰਹਿਮਾਨ ਪੇਰੇ ਦੀ ਗਊਸ਼ਾਲਾ ਸਮੇਤ ਉਸ ਦੀ ਸੰਪਤੀ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਚਾਰ ਗ੍ਰੇਨੇਡ ਅਤੇ ਇੱਕ ਗ੍ਰੇਨ੍ਰੇਡ ਲਾਂਚਰ ਸੇਮਤ ਗੋਲਾ ਬਾਰੂਦ ਜਬਤ ਕੀਤਾ ਹੈ|
ਉਹਨਾਂ ਕਿਹਾ ਕਿ ਪੰਜ ਏ ਕੇ ਮੈਗਜੀਨ, 42 ਏ ਕੇ ਪਿਸਤੌਲ ਦੀਆਂ ਗੋਲੀਆਂ, ਇੱਕ ਜੀ ਪੀ ਐਸ ਅਤੇ ਦੋ ਵਾਇਰਲੈਸ ਸੈਟ ਵੀ ਗਊ ਸ਼ਾਲਾ ਤੋਂ ਬਰਾਮਦ ਕੀਤੇ ਗਏ ਹਨ|

Leave a Reply

Your email address will not be published. Required fields are marked *