ਅੱਤਵਾਦੀਆਂ ਨੇ ਫ਼ੌਜ ਦੇ ਜਵਾਨ ਨੂੰ ਕੀਤਾ ਅਗਵਾ

ਸ੍ਰੀਨਗਰ, 14 ਜੂਨ (ਸ.ਬ.) ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਫ਼ੌਜ ਦੇ ਇਕ ਜਵਾਨ ਨੂੰ ਅਗਵਾ ਕਰ ਲਿਆ, ਜਿਸ ਦਾ ਨਾਮ ਔਰੰਗਜ਼ੇਬ ਦੱਸਿਆ ਜਾ ਰਿਹਾ ਹੈ, ਜੋ ਪੁੰਛ ਦਾ ਨਿਵਾਸੀ ਹੈ| ਪੁਲੀਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *