ਆਇਰਨ ਦੀ ਗੋਲੀ ਖਾਣ ਕਾਰਨ 12 ਵਿਦਿਆਰਥੀ ਬਿਮਾਰ

ਭੋਪਾਲ, 21 ਦਸੰਬਰ (ਸ.ਬ.) ਮੱਧ ਪ੍ਰਦੇਸ਼ ਵਿੱਚ ਸ਼ਾਹਦੋਲ ਦੇ ਇਕ ਸਕੂਲ ਵਿੱਚ ਆਇਰਨ ਦੀ ਦਵਾਈ ਖਾਣ ਕਾਰਨ 12 ਵਿਦਿਆਰਥੀ ਬਿਮਾਰ ਪੈ ਗਏ ਹਨ| ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ|

Leave a Reply

Your email address will not be published. Required fields are marked *