ਆਈ.ਐਨ.ਐਸ. ਖਾਂਦੇਰੀ ਪਣਡੁੱਬੀ ਲਾਂਚ

ਮੁੰਬਈ, 12 ਜਨਵਰੀ (ਸ.ਬ.) ਪਾਣੀ ਦੇ ਅੰਦਰ ਜਾਂ ਸਤ੍ਹਾ ਤੇ ਤਾਰਪੀਡੋ ਸਮੇਤ ਬੇੜਾ ਵਿਰੋਧੀ ਮਿਜ਼ਾਈਲਾਂ ਨਾਲ ਵਾਰ ਕਰਨ ਤੇ ਰਡਾਰ ਤੋਂ ਬੱਚ ਨਿਕਲਣ ਦੀ ਸਮਰੱਥਾ ਨਾਲ ਲੈਸ ਸਕਾਰਪੀਅਨ ਜਮਾਤ ਦੀ ਦੂਸਰੀ ਸਬਮਰੀਨ ਖਾਂਦੇਰੀ ਨੂੰ ਅੱਜ ਮੱਝਗਾਂਵ ਡਾਕ ਸ਼ਿਪਬਿਲਡਰਜ ਵਿੱਚ ਲਾਂਚ ਕੀਤਾ ਗਿਆ|

Leave a Reply

Your email address will not be published. Required fields are marked *