ਆਜਾਦ ਉਮੀਦਵਾਰ ਗੁਰਦੀਪ ਸਿੰਘ ਵਲੋਂ ਨਾਮਜਦਗੀ ਪੱਤਰ ਦਾਖਿਲ
ਐਸ਼ਏyਐਸ਼ਨਗਰ, 30 ਜਨਵਰੀ (ਆਰyਪੀyਵਾਲੀਆ) ਨਗਰ ਨਿਗਮ ਚੋਣਾਂ ਲਈ ਵਾਰਡ ਨੰy 4 ਤੋਂ ਆਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸzy ਗੁਰਦੀਪ ਸਿੰਘ ਵਲੋਂ ਅੱਜ ਆਪਣੇ ਨਾਮਜਦਗੀ ਕਾਗਜ ਦਾਖਿਲ ਕੀਤੇ ਗਏ। ਇਸ ਮੌਕੇ ਉਹਨਾਂ ਦੇ ਸਮਰਥਕਾਂ ਦਾ ਇਕੱਠ ਉਹਨਾਂ ਦੇ ਘਰ ਇਕੱਠਾ ਹੋਇਆ ਅਤੇ ਫਿਰ ਕਾਫਲੇ ਦੇ ਰੂਪ ਵਿੱਚ ਜਿਲ੍ਹਾ ਪ੍ਰੰਬਧਕੀ ਕੰਪਲੈਕਸ ਵਿੱਚ ਜਾ ਕੇ ਕਾਗਜ ਦਾਖਿਲ ਕੀਤੇ ਗਏ।
ਇਸ ਮੌਕੇ ਕੁਲਦੀਪ ਸਿੰਘ, ਓਮ ਪ੍ਰਕਾ੪, ਆ੪ਾ ਰਾਣੀ, ਐਨ ਮਾਰਵਾੜੀ, ਸੁਖਬੀਰ ਸਿੰਘ, ਗੁਰਬਚਨ ਸਿੰਘ, ਪ੍ਰਿੰਸੀਪਲ ਬਲਬੀਰ ਕੌਰ, ਡਾy ਜਤਿੰਦਰ ਕੌਰ, ਪ੍ਰੀਤੀਪਾਲ ਸਿੰਘ ਐਕਸੀਅਨ (ਰਿਟਾy) ਨੇ ਸੰਬੋਧਨ ਕੀਤਾ।