ਆਦਰਸ਼ ਮਾਤਾ ਮੁਕਾਬਲੇ ਦਾ ਆਯੋਜਨ ਕੀਤਾ

ਐਸ.ਏ.ਐਸ ਨਗਰ, 23 ਮਈ (ਸ.ਬ.) ਸਨ ਫਾਰਮਾ ਕੇਅਰ ਹੈਲਥ ਸੁਸਾਇਟੀ ਮੁਹਾਲੀ ਵਲੋਂ ਪਿੰਡ ਮੁਹਾਲੀ ਵਿਖੇ ਆਦਰਸ਼ ਮਾਤਾ ਮੁਕਾਬਲੇ ਦਾ ਆਯੋਜਨ ਕੀਤਾ ਗਿਆ|
ਇਸ ਪ੍ਰੋਗਰਾਮ ਦਾ ਮੁੱਖ ਮਕਸਦ ਮਾਵਾਂ ਨੂੰ ਬੱਚਿਆਂ ਦੀ ਖੁਰਾਕ, ਟੀਕਾਕਰਣ ਅਤੇ ਬੱਚਿਆਂ ਵਿੱਚ ਅੰਤਰ ਰੱਖਣ ਬਾਰੇ ਜਾਣਕਾਰੀ ਦੇਣਾ ਸੀ| ਇਸ ਮੁਕਾਬਲੇ ਵਿੱਚ 0-3 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਮਾਵਾਂ ਨੇ ਹਿੱਸਾ ਲਿਆ| ਇਸ ਮੁਕਾਬਲੇ ਦੌਰਾਨ ਸਨ ਫਾਰਮਾ ਦੇ ਐਮ.ਓ ਡਾ. ਸਿਮਰਪ੍ਰੀਤ ਨੇ ਜੇਤੂ ਮਾਵਾਂ ਨੂੰ ਇਨਾਮ ਵੰਡੇ|

Leave a Reply

Your email address will not be published. Required fields are marked *