ਆਪ ਆਉਣ ਤੇ ਬਦਲੇਗੀ ਪੰਜਾਬ ਦੀ ਹਾਲਤ

ਜਲੰਧਰ,13 ਜਨਵਰੀ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿੱਚ ਰੋਡ ਸ਼ੋਅ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿਚ ਆਪ ਦੀ ਸਰਕਾਰ ਆਉਣ ਤੇ ਸੂਬੇ ਦੀ ਹਾਲਤ ਬਦਲੇਗੀ ਕਿਉਂਕਿ ਅਕਾਲੀ, ਕਾਂਗਰਸੀ ਮਿਲ ਕੇ ਲੁੱਟ ਕਰਦੇ ਰਹੇ ਹਨ| ਜਲੰਧਰ ਵਿੱਚ ਕੱਢੇ ਰੋਡ ਸ਼ੋਅ ਵਿੱਚ ਉਨ੍ਹਾਂ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *