ਆਪ ਉਮੀਦਵਾਰ ਖਜ਼ੂਰੀਆ ਨੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਾਈ

ਪਠਾਨਕੋਟ, 11 ਅਕਤੂਬਰ (ਸ.ਬ.) ਆਪ ਉਮੀਦਵਾਰ ਸੁਰੇਸ਼ ਖਜ਼ੂਰੀਆ ਵਲੋਂ ਵੋਟ ਪਾਉਣ ਦੌਰਾਨ ਕਾਂਗਰਸ ਪਾਰਟੀ ਦਾ ਪੋਲਿੰਗ ਏਜੰਟ ਕੋਲ ਖੜਾ ਹੋਣ ਕਾਰਨ ਸੁਰੇਸ਼ ਖਜ਼ੂਰੀਆ ਭੜਕ ਗਏ ਤੇ ਉਨ੍ਹਾਂ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ|

Leave a Reply

Your email address will not be published. Required fields are marked *