ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਲਕੇ ਖੁਲ੍ਹਾ ਅਖਾੜਾ ਲਗਾਉਣਗੇ ਗਾਇਕ ਬੱਬੂ ਮਾਨ

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਵਿਧਾਨ ਸਭਾ ਹਲਕਾ ਮੁਹਾਲੀ ਤੋਂ ‘ਆਪ’ ਦੇ ਉਮੀਦਵਾਰ ਨਰਿੰਦਰ ਸਿੰਘ     ਸ਼ੇਰਗਿੱਲ ਦੀ ਪ੍ਰਚਾਰ ਮੁਹਿੰਮ ਤਹਿਤ ਪੰਜਾਬ ਦੇ ਨਾਮਵਰ ਗਾਇਕ ਅਤੇ ਫਿਲਮੀ ਅਦਾਕਾਰ ਬੱਬੂ ਮਾਨ 1 ਫਰਬਰੀ ਨੂੰ ਦੁਪਹਿਰ 1 ਵਜੇ ਮੁਹਾਲੀ ਵਿਖੇ ਦਰਸ਼ਕਾ ਦੇ ਰੂ ਬ ਰੂ ਹੋਣਗੇ| ਇਸ ਮੌਕੇ ਉਹ ਖੁੱਲਾ ਅਖਾੜਾ ਲਾ ਕੇ ਲੋਕਾ ਦਾ ਮਨੋਰੰਜਨ ਕਰਨਗੇ ਅਤੇ ਲੋਕਾ ਨੂੰ ਨਵੇਂ ਪੁਰਾਣੇ ਗੀਤ ਸੁਣਾਉਣਗੇ| ਇਸ ਮੌਕੇ ਉਹ ਨਵੇਂ ਪੁਰਾਣੇ ਗੀਤਾਂ ਰਾਹੀ ਪੰਜਾਬ ਭਰ ਤੋਂ ਪੁੱਜਣ ਵਾਲੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ|

Leave a Reply

Your email address will not be published. Required fields are marked *