ਆਮ ਬਜਟ ਇਕ ਫਰਵਰੀ ਨੂੰ ਹੋ ਸਕਦੈ ਪੇਸ਼

ਨਵੀਂ ਦਿੱਲੀ, 3 ਜਨਵਰੀ (ਸ.ਬ.) ਸੂਤਰਾਂ ਅਨੁਸਾਰ ਅਗਲੇ ਵਿਤੀ ਸਾਲ 2017-18 ਲਈ ਆਮ ਬਜਟ ਇਸ ਵਾਰ 1 ਫਰਵਰੀ ਨੂੰ ਪੇਸ਼ ਹੋ ਸਕਦਾ ਹੈ| ਬੀਤੇ ਸਾਲ ਤੱਕ ਕੇਂਦਰੀ ਬਜਟ 28 ਜਾਂ 29 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਰਿਹਾ ਹੈ| ਉਥੇ ਹੀ ਆਰਥਿਕ ਸਰਵੇਖਣ 31 ਜਨਵਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ| ਇਸ ਤਰ੍ਹਾਂ 31 ਜਨਵਰੀ ਤੋਂ 9 ਫਰਵਰੀ ਤੱਕ ਸੰਸਦ ਦਾ ਬਜਟ ਇਜਲਾਸ ਚਲੇਗਾ|

Leave a Reply

Your email address will not be published. Required fields are marked *