ਆਯੁਰਵੈਦਿਕ ਕੈਂਪ ਲਗਾਇਆ

ਚੰਡੀਗੜ੍ਹ, 16 ਜੂਨ (ਸ.ਬ.) ਕਸ਼ਿਅਪ ਰਾਜਪੂਤ ਸਭਾ ਵਲੋਂ ਵੁਆਇਸ ਅਗੇਂਸਟ ਕ੍ਰਾਈਮ ਸੰਸਥਾ ਦੇ ਸਹਿਯੋਗ ਨਾਲ ਸੈਕਟਰ 37 ਵਿੱਚ ਆਯੁਰਵੈਦਿਕ ਫਿਜੀਓਥੈਰੇਪੀ ਕੈਂਪ ਲਗਾਇਆ ਗਿਆ ਜਿਸ ਵਿੱਚ 107 ਵਿਅਕਤੀਆਂ ਦੀ ਜਾਂਚ ਕੀਤੀ ਗਈ| ਇਸ ਮੌਕੇ ਡਾ. ਕੁਮਦ ਆਸ਼ਾਦੀਪ ਹਸਪਤਾਲ ਸੈਕਟਰ 31 ਦੀ ਟੀਮ ਵਿੱਚ ਸ਼ਾਮਲ ਮੈਡਮ ਮੋਨਾ, ਸਿਮਰਨ, ਰਿਤੂ, ਇੰਦੂ ਨੇ ਸਰਵਾਇਕਲ, ਮਾਈਗ੍ਰੇਨ, ਗਲੇ ਦੀ ਹੱਡੀ, ਖੁਜਲੀ ਅਤੇ ਔਰਤਾਂ ਦੇ ਗੁਪਤ ਰੋਗਾਂ ਦੀ ਜਾਂਚ ਕੀਤੀ| ਇਸ ਮੌਕੇ ਬੱਚਿਆਂ ਦੀਆਂ ਬਿਮਾਰੀਆਂ ਦੀ ਵੀ ਜਾਂਚ ਕੀਤੀ ਗਈ|

Leave a Reply

Your email address will not be published. Required fields are marked *