ਆਰਿਅਨਜ਼ ਗਰੁਪ ਨੇ ਏਆਈਟੀਐਮਸੀ ਤੋਂ ਪਲੇਸਮੇਂਟ ਦੇ ਲਈ ਐਵਾਰਡ ਪ੍ਰਾਪਤ ਕੀਤਾ

ਐਸ ਏ ਐਸ ਨਗਰ, 16 ਜੂਨ (ਸ.ਬ.) ਆਰੀਅਨਜ਼ ਗਰੁੱਪ ਨੂੰ ਚੰਡੀਗੜ ਖੇਤਰ ਦੇ ਏਆਈਸੀਟੀਈ ਅਪਰੂਵਡ ਕਾਲਜਾਂ ਵਿੱਚ ਆਲ ਇੰਡੀਆ ਟੈਕਨੀਕਲ ਐਂਡ ਮੈਨੇਜਮੈਂਟ ਕੌਂਸਲ (ਏਆਈਟੀਐਮਸੀ) ਦੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ   ਐਜੁਕੇਸ਼ਨ (ਏਆਈਸੀਟੀਈ), ਹੈਡ ਕਵਾਰਟਰ, ਵਸੰਤ ਕੁੰਜ, ਨਵੀਂ ਦਿੱਲੀ ਵਿੱਚ ਆਯੋਜਿਤ 6ਵੀਂ ਏਆਈਟੀਐਮਸੀ ਸਲਾਨਾ ਗਲੋਬਲ ਸਮਿੱਟ 2017 ਵਿੱਚ ਸਰਵੋਤਮ  ਪਲੇਸਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ|
ਇਹ ਪੁਰਸਕਾਰ ਭਾਰਤ ਦੇ ਸੋਸ਼ਲ ਜਸਟਿਸ ਅਤੇ ਇਮਪਾਵਰਮੈਂਟ ਮੰਤਰੀ ਸ਼੍ਰੀ ਵਿਜੈ ਸਾਂਪਲਾ; ਪ੍ਰੌਫੈਸਰ ਅਨਿਲ ਸਹਾਸਰਬੁੱਧੇ, ਮਾਨਯੋਗ ਚੈਅਰਮੈਨ, ਏਆਈਸੀਟੀਈ; ਸ਼੍ਰੀ ਐਮ.ਪੀ. ਪੁਨੀਆ, ਮਾਨਯੋਗ ਵਾਈਸ ਚੈਅਰਮੈਨ, ਏਆਈਸੀਟੀਈ; ਸ਼੍ਰੀ ਤਰੁਨ ਚੁੱਘ, ਨੈਸ਼ਨਲ ਸੈਕਰੇਟਰੀ, ਬੀਜੇਪੀ; ਡਾ: ਐਸ.ਪੀ ਕੋਚਰ, ਸੀਈT, ਟੈਲੀਕੋਮ ਸੈਕਟਰ ਸਕਿਲ ਕਾਊਂਸਿਲ (ਟੀਐਸਐਸਸੀ); ਸ਼੍ਰੀ ਧਨੰਜੈ ਸਿੰਘ, ਡਾਇਰੇਕਟਰ ਜਨਰਲ, ਐਨ ਐਚ ਆਰ ਡੀ ਨੇ ਦਿੱਤਾ| ਸ਼੍ਰੀ ਮਨੋਜ ਤਿਵਾੜੀ, ਐਮਪੀ ਨਵੀਂ ਦਿੱਲੀ ਅਤੇ ਸ਼੍ਰੀ ਦੀਪ ਚੌਧਰੀ, ਸੀਈT, ਏਆਈਟੀਐਮਸੀ ਵੀ ਇਸ ਮੌਕੇ ਤੇ ਮੌਜੂਦ ਸਨ|

Leave a Reply

Your email address will not be published. Required fields are marked *