ਆਰੀਅਨਜ ਕਾਲਜ ਵਲੋਂ ਸਕਾਲਰਸ਼ਿਪ ਦੇਣ ਦਾ ਐਲਾਨ

ਐਸ. ਏ. ਐਸ. ਨਗਰ, 1 ਅਪ੍ਰੈਲ (ਸ.ਬ.) ਆਰੀਅਨਜ ਗਰੁੱਪ ਆਫ ਕਾਲਜ ਵਲੋਂ ਜੇ ਈ ਈ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਗਿਆ ਹੈ|
ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਆਰੀਅਨਜ਼ ਗਰੁੱਪ ਵਲੋਂ ਵਿਸ਼ੇਸ਼ ਜੇਈ ਈ ਉਮੀਦਵਾਰਾਂ ਨੂੰ 50 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਬਾਕੀ 50 ਫੀਸਦੀ ਰਕਮ ਸਿੱਖਿਆ ਕਰਜੇ ਦੇ ਰੂਪ ਵਿੱਚ ਫਾਇਨਾਸ ਕੀਤੀ ਜਾਵੇਗੀ|

Leave a Reply

Your email address will not be published. Required fields are marked *