ਆਰੀਅਨਜ਼ ਗਰੁੱਪ ਵਿੱਚ ਤੀਜ ਮਨਾਈ ਗਈ

ਐਸ ਏ ਐਸ ਨਗਰ,15 ਜੁਲਾਈ  (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜ ਨੇ ਚੰਡੀਗੜ-ਪਟਿਆਲਾ ਹਾਈਵੇ, ਨੇੜੇ ਚੰਡੀਗੜ ਵਿੱਚ ਸਥਾਪਿਤ ਆਪਣੇ ਕੈਂਪਸ ਵਿੱਚ ਰੰਗਾਰੰਗ ਤਿਉਹਾਰ ‘ਤੀਜ’ ਰਵਾਇਤੀ ਤਰੀਕੇ ਨਾਲ ਬੜੇ ਹੀ ਉਤਸ਼ਾਹ ਨਾਲ ਮਨਾਇਆ| ਨੌਜਵਾਨ ਗਰਲਸ ਵਿਦਿਆਰਥੀਆਂ  ਅਤੇ ਸਟਾਫ ਨੇ ਰਵਾਇਤੀ ਪੰਜਾਬੀ ਮਿਊਜ਼ਿਕ ਤੇ ਡਾਂਸ ਕੀਤਾ|
ਕੁੜੀਆਂ ਨੇ ਬੋਲੀਆਂ(ਲੋਕ ਸੰਗੀਤ ਤੋ ਛੰਦ) ਸੁਣਾਈਆਂ ਅਤੇ ਗਿੱਧਾ ਪਾ ਕੇ ਮੀਂਹ ਦੇ ਮਹੀਨੇ ‘ਸਾਵਣ’ ਦਾ ਸਵਾਗਤ ਕੀਤਾ|

Leave a Reply

Your email address will not be published. Required fields are marked *