ਆਰੀਅਨਜ਼ ਗਰੁੱਪ ਵੱਲੋਂ ਅਦਨਾਨ ਸਾਮੀ, ਸੁਖਸ਼ਿੰਦਰ ਸ਼ਿੰਦਾ ਅਤੇ ਗੈਰੀ ਸੰਧੂ ਨੂੰ ਸਨਮਾਨਿਤ ਕੀਤਾ ਗਿਆ

ਚੰਡੀਗੜ, 20 ਫਰਵਰੀ (ਸ.ਬ.) ਅਦਨਾਨ ਸਾਮੀ (ਬਾਲੀਵੂੱਡ ਗਾਇਕ), ਸੁਖਸ਼ਿੰਦਰ ਸ਼ਿੰਦਾ ਅਤੇ ਗੈਰੀ ਸੰਧੂ (ਪੰਜਾਬੀ ਗਾਇਕ), ਨੂੰ ਆਰੀਅਨਜ਼ ਗਰੁੱਪ ਆਫ ਕਾਲੇਜਿਸ ਵੱਲੋਂ ਤਿੰਨ ਦਿਨਾਂ ਚੰਡੀਗੜ ਰੋਜ਼ ਫੈਸਟੀਵਲ  ਵਿੱਚ ਸਨਮਾਨਿਤ ਕੀਤਾ ਗਿਆ|
ਇਸ ਮੌਕੇ ਸ਼੍ਰੀਮਤੀ ਕਿਰੋਨ ਖੇਰ, ਐਮ ਪੀ, ਚੰਡੀਗੜ, ਸਲਾਹਕਾਰ  ਸ਼੍ਰੀ ਪਰੀਮਲ ਰਾਏ, ਆਈਏਐਸ; ਸ਼੍ਰੀ ਮਨਿੰਦਰ ਸਿੰਘ, ਆਈਏਐਸ, ਚੈਅਰਮੈਨ ਹਾਊਸਿੰਗ ਬੋਰਡ; ਗ੍ਰਹਿ ਸਕੱਤਰ, ਮਿ: ਅਨੁਰਾਗ ਅਗਰਵਾਲ, ਆਈJੈਐਸ; ਡਾਇਰੇਕਟਰ ਟੂਰਿਜ਼ਮ, ਮਿ: ਜਿਤੰਦਰ ਯਾਦਵ, ਆਈਏਐਸ; ਅਤੇ ਡਾ: ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਗਰੁੱਪ ਆਦਿ ਵੀ ਹਾਜਰ ਸਨ|

Leave a Reply

Your email address will not be published. Required fields are marked *