ਆਰੀਅਨਜ਼ ਦੇ ਨਰਸਿੰਗ ਨਤੀਜੇ ਵਿੱਚ ਹਰਿਆਣੇ ਦੀ ਕੁੜੀ ਨੇ ਮੱਲਾਂ ਮਾਰੀਆਂ

ਰਾਜਪੁਰਾ, 15 ਮਈ (ਸ.ਬ.) ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕੌਂਸਲ (ਪੀ ਐਨ ਆਰ ਸੀ) ਵੱਲੋਂ ਆਯੋਜਿਤ ਫਾਈਨਲ ਪ੍ਰੀਖਿਆਵਾਂ ਵਿੱਚ ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਰਾਜਪੁਰਾ ਦੀ ਜੀਐਨਐਮ ਦੂਜੇ ਸਾਲ ਦੀ ਪੂਜਾ ਵਰਮਾ (ਕਾਲਕਾ), ਹਰਿਆਣਾ ਨੇ 71Ü ਨੰਬਰ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਦਸਿਆ ਕਿ ਜੀਐਨਐਮ ਕੋਰਸ ਵਿੱਚ ਹੋਰ ਦੋ ਕੁੜੀਆਂ ਰੀਆ (ਰਾਜਪੁਰਾ), ਪੰਜਾਬ ਨੇ 67.71Üਨੰਬਰ ਪ੍ਰਾਪਤ ਕਰ ਕੇ ਦੂਜਾ ਸਥਾਨ ਜਦਕਿ ਮਨੀਸ਼ਾ (ਚੰਡੀਗੜ) ਨੇ 67.14 ਨੰਬਰ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ|

Leave a Reply

Your email address will not be published. Required fields are marked *