ਆਰੀਅਨ ਕਾਲਜ ਵਿਚ ਵਿਅਕਤੀਗਤ ਵਿਕਾਸ ਪ੍ਰੋਗਰਾਮ ਦਾ ਆਯੋਜਨ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲਜ ਚੰਡੀਗੜ ਵਿੱਚ ਪੈਨੇਟਿਟੀ ਡੀਵੇਲਮੈਂਟ ਪ੍ਰੋਗਰਾਮ (ਪੀਡੀਪੀ) ਦਾ ਆਯੋਜਨ ਕੀਤਾ ਗਿਆ| ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੇ ਰੁਜ਼ਗਾਰ ਦੇ ਹੁਨਰ ਨੂੰ ਵਧਾਉਣਾ ਸੀ| ਇਸ ਦੌਰਾਨ ਦ ਜਾਇੰਟਜ਼ ਦੇ ਮੈਨੇਜਿੰਗ ਡਾਇਰੈਕਟਰ ਜਸਪ੍ਰੀਤ ਸਿੰਘ ਮਲਹੋਤਰਾ ਰਮਜੀਤ ਸਿੰਘ ਅਤੇ ਹਨੂ ਦੀਕਸ਼ਿਤ ਮੁੱਖ ਬੁਲਾਰੇ ਸਨ|
ਇਸ ਪ੍ਰੋਗਰਾਮ ਦੇ ਦੌਰਾਨ ਵੱਖ ਵੱਖ ਮੁਹਾਰਤਾਂ ਦੀ ਸਿਰਜਣਾ ਤੇ ਜ਼ੋਰ ਦਿੱਤਾ ਗਿਆ| ਜਿਸ ਵਿੱਚ ਬੋਲਣ ਵਾਲੇ ਇੰਟਰਵਿਊ ਦੇ ਹੁਨਰ, ਨਿੱਜੀ ਇੰਟਰਵਿਊ, ਮੌਖਿਕ ਸਮਰੱਥਾ, ਸੰਭਾਵੀ ਯੋਗਤਾ, ਲਿਖਤ ਆਦਿ ਸ਼ਾਮਲ ਸਨ|

Leave a Reply

Your email address will not be published. Required fields are marked *