ਆਰੀਅਨ ਕਾਲਜ ਵਿੱਚ 30 ਜੂਨ ਤੋਂ ਬਾਅਦ ਨਹੀਂ ਮਿਲੇਗੀ ਸਕਾਲਰਸ਼ਿਪ : ਕਟਾਰੀਆ

ਐਸ. ਏ. ਐਸ ਨਗਰ, 27 ਜੂਨ (ਸ.ਬ.) ਆਰੀਅਨ ਗਰੁੱਪ ਆਫ ਕਾਲਜ, ਰਾਜਪੁਰਾ, ਵਿੱਚ ਵੱਖ-ਵੱਖ ਸਕਾਲਰਸ਼ਿਪ ਯੋਜਨਾਵਾਂ ਦੇ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ 30 ਜੂਨ ਹੈ| ਸੈਂਕੜੇ ਵਿਦਿਆਰਥੀ ਇਸ ਸਕੀਮ ਦੇ ਲਈ ਪਹਿਲਾਂ ਹੀ ਅਪਲਾਈ ਕਰ ਚੁੱਕੇ ਹਨ|
ਆਰੀਅਨ ਗਰੁੱਪ ਦੇ ਚੈਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਸੈਂਕੜੇ ਵਿਦਿਆਰਥੀ ਇਸ ਸਕਾਲਰਸ਼ਿਪ ਸਕੀਮ ਦੇ ਅਧੀਨ ਦਾਖਿਲਾ ਲੈ ਚੁੱਕੇ ਹਨ| ਵਿਦਿਆਰਥੀ 30 ਜੂਨ ਤੋਂ ਬਾਅਦ ਇਸ ਸਕਾਲਰਸ਼ਿਪ ਦਾ ਲਾਭ ਨਹੀਂ ਲੈ ਸਕਣਗੇ|

Leave a Reply

Your email address will not be published. Required fields are marked *