ਆਸਟ੍ਰੀਆ ਵਿੱਚ ਮੁਰਗੀਆਂ ਨੇ ਕੀਤਾ ਟੈਫ੍ਰਿਕ ਜਾਮ

ਵਿਯਾਨਾ, 6 ਜੁਲਾਈ (ਸ.ਬ.) ਪੂਰਬੀ ਆਸਟ੍ਰੀਆ ਵਿੱਚ ਮੁਰਗੀਆਂ ਲੈ ਜਾਣ ਵਾਲਾ ਇਕ ਟਰੱਕ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ  ਦੇਸ਼ ਦੇ ਮੁੱਖ ਰਾਜ ਮਾਰਗ ਵਿੱਚ ਕਈ ਘੰਟੇ ਤੱਕ ਟੈਫ੍ਰਿਕ ਜਾਮ ਰਿਹਾ| ਹਾਦਸੇ ਕਾਰਨ ਹਜ਼ਾਰਾਂ ਮੁਰਗੀਆਂ ਆਪਣੇ ਪਿੰਜਰੇ ਵਿੱਚੋਂ ਨਿਕਲ ਗਈਆਂ| ਕਈ ਘੰਟਿਆਂ ਦੀ ਮਿਹਨਤ ਮਗਰੋਂ ਫਾਇਰ ਫਾਈਟਰਾਂ ਨੇ ਇਨ੍ਹਾਂ ਮੁਰਗੀਆਂ ਨੂੰ ਵਾਪਸ ਪਿੰਜਰੇ ਵਿੱਚ ਪਾਇਆ|

Leave a Reply

Your email address will not be published. Required fields are marked *