ਇਪਟਾ ਆਗੂ ਨੇ ਭੈਣੀ ਸਾਹਿਬ ਦਰਬਾਰ ਤੋਂ ਆਸ਼ੀਰਵਾਦ ਲਿਆ

ਐਸ ਏ ਐਸ ਨਗਰ, 19 ਮਾਰਚ (ਸ.ਬ.) ਇਪਟਾ ਪੰਜਾਬ ਦੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਸੰਤ ਹਰਪਾਲ ਸਿੰਘ ਰਾਹੀਂ ਭੈਣੀ ਸਾਹਿਬ ਦਰਬਾਰ ਜਾ ਕੇ ਸਤਿਗੁਰੂ ਉਦੈ ਸਿੰਘ ਤੋਂ ਆਸ਼ੀਰਵਾਦ ਲਿਆ ਅਤੇ ਸੰਸਥਾ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ|

Leave a Reply

Your email address will not be published. Required fields are marked *