ਇਮੀਗ੍ਰੇਸ਼ਨ ਵਿਭਾਗ ਨੇ ਸਥਾਪਨਾ ਦਿਵਸ ਮਨਾਇਆ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਸਥਾਨਕ ਹਵਾਈ ਅੱਡੇ ਉੱਪਰ ਇਮੀਗ੍ਰੇਸ਼ਨ ਵਿਭਾਗ ਵੱਲੋਂ 47 ਵਾਂ ਸਥਾਪਨਾ ਦਿਵਸ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਏਅਰਪੋਰਟ ਥਾਣੇ ਦੇ ਐਸ ਐਚ ਓ ਹਰਸਿਮਰਤ ਸਿੰਘ ਬੱਲ ਨੇ ਦਸਿਆ ਕਿ ਇਸ ਸਮਾਗਮ ਵਿਚ ਰਿਜੀਨਲ ਪਾਸਪੋਰਟ ਅਫਸਰ ਮਨੀਸ਼ ਕਪੂਰ, ਚੀਫ ਇਮੀਗ੍ਰੇਸ਼ਨ ਅਫਸਰ ਸੰਜੀਵ ਕੁਮਾਰ, ਏਅਰਪੋਰਟ ਅਫਸਰ ਸੁਨੀਲ ਦੱਤ, ਹਵਾਈ ਅੱਡੇ ਦੇ ਅਧਿਕਾਰੀ, ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ ਦੇ ਸੀਨੀਅਰ ਪੁਲੀਸ ਦੇ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *