ਇਲੈਕਟ੍ਰੋਨਿਕ ਮੀਡਿਆ ਪਟਿਆਲਾ ਸੰਸਥਾ ਦਾ ਗਠਨ

ਪਟਿਆਲਾ, 17 ਨਵੰਬਰ (ਜਸਵਿੰਦਰ ਸਂੈਡੀ) ਜ਼ਿਲਾ ਪਟਿਆਲਾ ਵਿੱਚ ਵੱਖ ਵੱਖ ਚੈਨਲਾਂ ਅਤੇ ਵੈਬ ਟੀਵੀ ਦੇ ਵਿੱਚ ਬਤੌਰ ਰਿਪੋਰਟਰ ਕੰਮ ਕਰ ਰਹੇ ਪੱਤਰਕਾਰਾਂ ਵਲੋਂ ਅੱਜ ਇਲੈਕਟ੍ਰੋਨਿਕ ਮੀਡਿਆ ਪਟਿਆਲਾ ਸੰਸਥਾ ਦਾ ਗਠਨ ਕਰਦੇ ਹੋਏ ਸਰਬਸਮਿਤੀ ਨਾਲ ਅਨੁਰਾਗ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ|  
ਇਸ ਮੌਕੇ ਅਨੁਰਾਗ ਸ਼ਰਮਾ ਨੇ ਸੰਬੋਧਨ ਕਰਦਿਆਂ  ਕਿਹਾ ਕਿ  ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਆ ਰਹੀਆਂ ਦਿੱਕਤਾ ਨੂੰ  ਪ੍ਰਸਾਸ਼ਨਿਕ  ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਦੂਰ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ| 

Leave a Reply

Your email address will not be published. Required fields are marked *