ਇਸਤਰੀ ਮੁਲਾ੭ਮਾਂ ੯ ਚੋਣ ਡਿਊਟੀ ਤੋਂ ਛੋਟ ਦੇਣ ਦੀ ਮੰਗ ਰੂਪਨਗਰ ਜਿਲ੍ਹੇ ਵਿੱਚ ਇਸਤਰੀ ਮੁਲਾ੭ਮਾਂ ੯ ਚੋਣ ਡਿਊਟੀ ਤੋਂ ਦਿੱਤੀ ਗਈ ਮੁਕੰਮਲ ਛੋਟ

ਐਸ਼ਏyਐਸ਼ਨਗਰ, 11 ਫਰਵਰੀ (ਸ਼ਬy) ਗੌਰਮਿੰਟ ਟੀਚਰ ਯੂਨੀਅਨ ਦੇ ਸਾਬਕਾ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਮੰਗ ਕੀਤੀ ਹੈ ਕਿ 14 ਫਰਵਰੀ ੯ ਪੈਣ ਜਾ ਰਹੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਵਿੱਚ ਇਸਤਰੀ ਮੁਲਾ੭ਮਾਂ ੯ ਚੋਣ ਡਿਊਟੀ ਤੋਂ ਮੁਕੰਮਲ ਛੋਟ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਮੁਲਾ੭ਮ ਜਥੇਬੰਦੀਆਂ ਵੱਲੋਂ ਇਸ ਸੰਬੰਧੀ ਮੰਗ ਤੇ ਗੌਰ ਕਰਦਿਆਂ ਡਿਪਟੀ ਕਮਿ੪ਨਰ ਰੂਪਨਗਰ ਵੱਲੋਂ ਅਗਾਂਹਵਧੂ ਫੈਸਲਾ ਲੈਂਦਿਆਂ ਪਹਿਲਾਂ ਹੀ ਕਿਸੇ ਵੀ ਪੋਲਿੰਗ ਪਾਰਟੀ ਵਿੱਚ ਇਸਤਰੀ ਮੁਲਾ੭ਮਾਂ ੯ ਨਿਯੁਕਤ ਨਹੀਂ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਲੋਕ ਸਭਾ, ਵਿਧਾਨ ਸਭਾ, ਪੰਚਾਇਤ ਚੋਣਾਂ ਦੇ ਮੁਕਾਬਲੇ ਬੂਥਾਂ ਦੀ ਗਿਣਤੀ ਕਾਫੀ ਘੱਟ ਹੁੰਦੀ ਹੈ ਅਤੇ ਜੇਕਰ ਪz੪ਾਸਨ ਚਾਹੇ ਤਾਂ ਸਮੂਹ ਇਸਤਰੀ ਮੁਲਾ੭ਮਾਂ ੯ ਇਹਨਾਂ ਚੋਣਾਂ ਦੌਰਾਨ ਛੋਟ ਅਸਾਨੀ ਨਾਲ ਦਿੱਤੀ ਜਾ ਸਕਦੀ ਹੈ। ਉਹਨਾਂ ਮੰਗ ਕੀਤੀ ਕਿ ਰੂਪਨਗਰ ਜਿਲ੍ਹੇ ਦੇ ਤਰ੭ ਤੇ ਮੁਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਇਹਨਾਂ ਚੋਣਾਂ ਦੌਰਾਨ ਇਸਤਰੀ ਮੁਲਾ੭ਮਾਂ ੯ ਚੋਣ ਡਿਉਟੀ ਤੋਂ ਮੁਕੰਮਲ ਛੋਟ ਦਿੱਤੀ ਜਾਵੇ।

Leave a Reply

Your email address will not be published. Required fields are marked *