ਇਸਾਈ ਭਾਈਚਾਰੇ ਵਲੋਂ ਮੰਤਰੀ ਸਿੱਧੂ ਦਾ ਸਨਮਾਨ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਇਸਾਈ ਭਾਈਚਾਰੇ ਦੇ ਇੱਕ ਵਫਦ ਨੇ ਪੰਜਾਬ ਕਾਂਗਰਸ ਦੇ ਸਕੱਤਰ ਸਨੀ ਬਾਵਾ ਦੀ ਅਗਵਾਈ ਵਿੱਚ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਭਾਈਚਾਰੇ ਵਲੋਂ ਸ ਸਿੱਧੂ ਦਾ ਸਨਮਾਨ ਕੀਤਾ ਗਿਆ|
ਇਸ ਮੌਕੇ ਚਰਚ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਅਨਿਲ ਰੋਏ, ਬਿਸਪ ਮਾਰਟਿਨ, ਮੀਤ ਪ੍ਰਧਾਨ ਪਾਸਟਰ ਐਮ ਡੀ ਸੈਮੂਅਲ, ਪਾਸਟਰ ਸਿਜੂ, ਪਾਸਟਰ ਹੰਸ ਰਾਜ, ਪਾਸਟਰ ਪ੍ਰਭਾਤ, ਪਾਸਟਰ ਸੋਹਣ ਲਾਲ, ਫਾਦਰ ਅੰਗਰੇਜ, ਲਾਲ ਮਸੀਹ, ਮਨੋਜ ਪਹਿਲਵਾਨ ਅੰਮ੍ਰਿਤਸਰ ਅਤੇ ਜਿਲ੍ਹੇ ਦੇ ਸਾਰੇ ਚਰਚਾਂ ਦੇ ਪਾਸਟਰ ਮੌਜੂਦ ਸਨ|

Leave a Reply

Your email address will not be published. Required fields are marked *