ਇਸ ਹਫਤੇ ਦਾ ਤੁਹਾਡਾ ਰਾਸ਼ੀਫਲ


ਮੇਖ: ਹਰ ਕੰਮ ਸਰਲਤਾ ਨਾਲ ਹੋ ਜਾਵੇਗਾ| ਮਾਨ-ਸਨਮਾਨ ਵਧੇਗਾ| ਆਮਦਨ ਵਿੱਚ ਵਾਧਾ ਹੋਵੇਗਾ  ਅਤੇ ਅਚਾਨਕ ਧਨ ਲਾਭ ਹੋ ਸਕਦਾ ਹੈ| ਸਾਰੀਆਂ ਇੱਛਾਵਾਂ ਪੂਰਨ ਹੋਣਗੀਆਂ| ਪ੍ਰੇਮੀਆਂ ਦਾ ਮਿਲਨ ਹੋਵੇਗਾ| ਖਰਚ ਵਧ ਸਕਦਾ ਹੈ| ਰੁਕਾਵਟ ਤੋਂ ਬਾਅਦ ਕੰਮ ਹੋਣਗੇ| ਛੋਟੀ ਜਿਹੀ ਗੱਲ ਨੂੰ ਲੈ ਕੇ ਵਿਵਾਦ ਦਾ ਡਰ ਰਹੇਗਾ| ਤਣਾਅ  ਮੁਕਤ ਰਹੋਗੇ| ਮੌਜ-ਮਸਤੀ ਦਾ ਸਮਾਂ ਰਹੇਗਾ|
ਬ੍ਰਿਖ: ਨੇੜੇ ਦੂਰ ਦੀ ਯਾਤਰਾ   ਹੋਵੇਗੀ| ਵਿਦੇਸ਼ ਤੋਂ ਪੱਤਰ-ਵਿਵਹਾਰ ਲਾਭ ਹੋਵੇਗਾ| ਸਰਕਾਰੀ ਨੌਕਰੀ ਵਿੱਚ  ਪ੍ਰੇਸ਼ਾਨੀ ਹੋ ਸਕਦੀ ਹੈ| ਸਿੱਖਿਆ ਦੇ       ਖੇਤਰ ਵਿੱਚ ਪ੍ਰਗਤੀ ਦਾ ਸਮਾਂ ਰਹੇਗਾ| ਕਾਰਜ ਗਤੀ ਅਨੁਕੂਲ ਰਹੇਗੀ| ਸਫਲਤਾ ਅਤੇ ਲਾਭ ਦਾ ਸਾਥ ਰਹੇਗਾ| ਜਾਗਰੂਕ ਰਹੋ ਪਿਤਾ ਨਾਲ ਵਿਚਾਰਿਕ ਮਤਭੇਦ ਹੋ ਸਕਦਾ ਹੈ| ਸਫਲਤਾ ਅਤੇ ਲਾਭ ਮਿਲਣ ਨਾਲ ਮਨ ਪ੍ਰਸੰਨ             ਰਹੇਗਾ| 
ਮਿਥੁਨ: ਧਰਮ-ਕਰਮ ਵਿੱਚ ਪ੍ਰਵਿਰਤੀ ਵਧੇਗੀ ਅਤੇ ਤੁਸੀਂ ਕਿਸੇ ਧਾਰਮਿਕ ਸਥਾਨ ਵੀ ਜਾਓਗੇ| ਯਾਤਰਾ ਲਾਭਕਾਰੀ ਰਹੇਗੀ| ਵਿਦੇਸ਼ ਤੋਂ ਸ਼ੁਭ ਸਮਾਚਾਰ ਪ੍ਰਾਪਤ ਹੋਵੇਗਾ| ਵਿਦਿਆਰਥੀਆਂ ਲਈ ਸਮਾਂ ਵੀ ਭਾਗਸ਼ਾਲੀ ਰਹੇਗਾ| ਜੋ ਚਾਹੋਗੇ ਹੋ ਜਾਵੇਗਾ| ਕੰਮਾਂ ਵਿੱਚ ਸਫਲਤਾ        ਮਿਲੇਗੀ ਅਤੇ ਧਨ ਲਾਭ ਹੋਵੇਗਾ| ਕਿਸਮਤ ਦਾ ਸਾਥ ਰਹੇਗਾ|
ਕਰਕ: ਵਣਜ-ਵਪਾਰ ਸਧਾਰਨ ਰਹੇਗਾ| ਭਾਗੀਦਾਰੀ ਨਾਲ ਤੁਸੀਂ ਸੰਤੁਸ਼ਟ ਨਹੀਂ ਹੋਵੇਗਾ| ਯਾਤਰਾ ਲਾਭ ਦੇਵੇਗੀ| ਘਰ ਵਿੱਚ ਸ਼ੁਭ ਕੰਮ ਹੋ ਸਕਦਾ ਹੈ| ਪਤਨੀ ਨਾਲ ਤਾਲਮੇਲ ਵਧੇਗਾ| ਯਾਤਰਾ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ| ਕੰਮਾਂ ਵਿੱਚ ਰੁਕਵਟਾਂ             ਪ੍ਰੇਸ਼ਾਨ ਕਰਨਗੀਆਂ| ਬਿਮਾਰੀ ਕਰਕੇ ਤਣਾਅ ਵਧ ਸਕਦਾ ਹੈ| ਸੁਖ ਦੀ ਕਮੀ ਮਹਿਸੂਸ ਹੋਵੇਗੀ| ਅਣਜਾਣਾ ਡਰ ਲੱਗਾ ਰਹੇਗਾ
ਸਿੰਘ: ਸੰਘਰਸ਼ ਤੋਂ ਬਾਅਦ ਸਫਲਤਾ ਮਿਲੇਗੀ| ਧਨ ਲਾਭ                 ਹੋਵੇਗਾ| ਦੁਸ਼ਮਣ ਪਰਾਸਤ ਹੋਣਗੇ| ਕਾਰੋਬਾਰੀ ਲਾਭ ਵਧੇਗਾ| ਕੋਈ ਨਵਾਂ ਕੰਮ ਸ਼ੁਰੂ ਹੋ ਸਕਦਾ ਹੈ| ਕਿਸੇ ਮਹਿਮਾਨ ਦੇ ਆਉਣ ਨਾਲ ਘਰ ਦਾ ਮਾਹੌਲ ਬਦਲੇਗਾ| ਮੰਗਲਿਕ ਕੰਮ ਦੀ ਰੂਪ ਰੇਖਾ ਬਣੇਗੀ| ਮਿਸ਼ਰਤ ਫਲ ਪ੍ਰਾਪਤ              ਹੋਵੇਗਾ|
ਕੰਨਿਆ: ਕਾਰੋਬਾਰੀ ਲਾਭ ਦੀ ਸੰਭਾਵਨਾ ਹੈ| ਸਮਾਂ ਸੰਘਰਸ਼ਮਈ         ਰਹੇਗਾ| ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ| ਬੇਰੁਜ਼ੁਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ| ਦੁਸ਼ਮਣ ਤੁਹਾਡੇ ਸਾਹਮਣੇ ਠਹਿਰ ਨਹੀਂ ਸਕਣਗੇ| ਵਪਾਰਕ ਯਾਤਰਾ ਲਾਭ ਦੇਵੇਗੀ| ਕਾਰੋਬਾਰ ਵਿੱਚ ਦੁਬਿਧਾ ਅਤੇ ਲਗਾਤਾਰ ਬਦਲਾਅ ਹਾਨੀ  ਦੇਣਗੇ, ਟਿਕ ਕੇ ਕੰਮ ਕਰਨਾ ਹੀ ਲਾਭ ਦੇਵੇਗਾ| 
ਤੁਲਾ: ਪ੍ਰਾਪਰਟੀ ਦੇ ਮਾਮਲੇ ਬਣੇ ਰਹਿਣਗੇ| ਘਰ ਅਤੇ ਕਾਰੋਬਾਰ ਬਦਲੀ ਦੀ ਭਾਵਨਾ ਜਾਗ੍ਰਿਤ ਹੋਵੇਗੀ| ਅਧਿਐਨ ਵਿੱਚ ਮਨ ਘੱਟ ਲੱਗੇਗਾ|  ਕਾਰੋਬਾਰ ਵਧੇਗਾ| ਪ੍ਰੇਮ ਪ੍ਰਸੰਗਾਂ ਕਰਕੇ ਸ਼ਾਦੀਸ਼ੁਦ ਜੀਵਨ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ| ਲਾਟਰੀ, ਸੱਟਾ ਦੁਆਰਾ ਆਸ ਅਨੁਸਾਰ ਲਾਭ ਨਹੀਂ ਹੋਵੇਗਾ|  ਕਾਰਜਗਤੀ ਸੰਘਰਸ਼ ਵਾਲੀ ਰਹੇਗੀ| ਸਫਲਤਾ ਅਤੇ ਲਾਭ ਦਾ ਸਾਥ ਰਹੇਗਾ| ਦੁਸ਼ਮਣ ਪਰਾਸਤ ਹੋਣਗੇ| ਅਰਥ-ਦਸ਼ਾ ਵਿੱਚ ਸੁਧਾਰ ਹੋਵੇਗਾ| ਸਿਹਤ ਪ੍ਰਤੀ ਸਾਵਧਾਨ ਰਹਿਣਾ ਹੋਵੇਗਾ|
ਬ੍ਰਿਸ਼ਚਕ: ਕਾਰਜਗਤੀ ਅਨੁਕੂਲਹ ਰਹੇਗੀ| ਯਾਤਰਾ ਹੋਵੇਗੀ ਅਤੇ ਲਾਭ ਦੇਵੇਗੀ| ਸਫਲਤਾ ਦਾ ਸਮਾਂ ਰਹੇਗਾ| ਪ੍ਰਾਪਰਟੀ ਦੇ ਕੰਮ ਬਣੇ ਰਹਿਣਗੇ| ਵਾਹਨ ਤੇ ਖਰਚ ਹੋ ਸਕਦਾ ਹੈ| ਮਾਤਾ ਦਾ ਅਸ਼ੀਰਵਾਦ ਲਾਭਦਾਈ ਰਹੇਗਾ| ਖਿਡਾਰੀ ਚੰਗਾ ਪ੍ਰਦਰਸ਼ਨ ਕਰਨਗੇ| ਪ੍ਰਤਿਭਾ ਦਾ ਪੂਰਨ ਲਾਭ ਸੰਘਰਸ਼ ਤੋਂ ਬਾਅਦ ਮਿਲੇਗਾ| ਵਿਦਿਆਰਥੀ ਵਰਗ ਲਈ ਸਮਾਂ ਉੱਤਮ ਰਹੇਗਾ| ਕੰਮਾਂ ਵਿੱਚ ਸਫਲਤਾ ਅਤੇ ਲਾਭ ਮਿਲੇਗਾ| 
ਧਨੁ:  ਘਰੇਲੂ ਕੰਮਾਂ ਤੇ ਖਰਚ        ਹੋਵੇਗਾ| ਪ੍ਰੰਤੂ ਆਮਦਨ ਦੇ ਸਰੋਤ ਬਣੇ ਰਹਿਣ ਨਾਲ ਹਾਲਾਤ ਅਨੁਕੂਲ ਬਣੇ ਰਹਿਣਗੇ| ਕਿਸੇ ਤੇ ਜ਼ਿਆਦਾ ਵਿਸ਼ਵਾਸ ਹਾਨੀ ਦੇਵੇਗਾ| ਕਾਰਜਕਾਰੀ ਉੱਤਮ ਰਹੇਗੀ| ਯਾਤਰਾ ਦੁਆਰਾ ਲਾਭ ਮਿਲੇਗਾ| ਮੁਕਾਬਲੇ ਵਿੱਚ ਵੀ ਸਫਲਤਾ ਪ੍ਰਾਪਤ ਹੋਵੇਗੀ| ਖੁਸ਼ੀ ਦਾ ਸਮਾਚਾਰ ਪ੍ਰਾਪਤ ਹੋਵੇਗਾ| ਕੋਈ ਵੀ ਕੰਮ ਜੇਕਰ ਸੋਚ-ਵਿਚਾਰ ਕੇ ਕਰੋਗੇ ਤਾਂ ਲਾਭ  ਹੋਵੇਗਾ| ਪ੍ਰਾਪਰਟੀ ਵਿਵਾਦ ਵਿੱਚ    ਪ੍ਰੇਸ਼ਾਨੀ ਹੋ ਸਕਦੀ ਹੈ| ਵਿਦਿਆਰਥੀ ਵਰਗ ਨੂੰ ਇੱਛਤ ਸਫਲਤਾ ਲਈ ਕਠਿਨ ਮਿਹਨਤ ਕਰਨੀ ਹੋਵੇਗੀ|
ਮਕਰ: ਧਨ ਦੇ ਲੈਣ-ਦੇਣ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ| ਕਿਸੇ ਤੇ ਜ਼ਿਆਦਾ ਵਿਸ਼ਵਾਸ ਤੁਹਾਨੂੰ ਸੰਕਟ ਵਿੱਚ ਪਾ ਸਕਦਾ ਹੈ| ਘਰੇਲੂ ਕੰਮਾਂ ਤੇ  ਜ਼ਿਆਦਾ ਖਰੀਦਦਾਰੀ ਕਰਕੇ ਘਰ ਦਾ ਬਜਟ ਬਿਗੜ ਸਕਦਾ ਹੈ| ਕਾਰਜਗਤੀ ਅਨੁਕੂਲ ਰਹੇਗੀ ਅਤੇ ਕੰਮਾਂ ਵਿੱਚ ਸਫਲਤਾ ਮਿਲੇਗੀ| ਯਾਤਰਾ ਦੁਆਰਾ ਲਾਭ ਹੋਵੇਗਾ| ਸਮਾਂ ਹਾਸੇ-ਮਖੌਲ ਨਾਲ ਬਤੀਤ ਹੋਵੇਗਾ|
ਕੁੰਭ: ਤਣਾਅ ਤੋਂ ਰਾਹਤ          ਮਿਲੇਗੀ ਅਤੇ ਕੰਮਾਂ ਵਿੱਚ ਮਨ        ਲੱਗੇਗਾ| ਖੁਦ ਦੀ ਕੋਸ਼ਿਸ਼ ਨਾਲ ਸਾਰੇ ਕੰਮ  ਹੋਣਗੇ| ਧਨ ਦੀ ਆਈ ਚਲਾਈ ਰਹੇਗੀ| ਕੋਈ ਅਣਜਾਣ ਵਿਅਕਤੀ ਧੋਖਾ ਦੇ ਸਕਦਾ ਹੈ| ਪਰਿਵਾਰਕ ਖਰਚਾ ਹੋਣ ਨਾਲ ਆਮਦਨ ਖਰਚ ਦਾ ਸੰਤੁਲਨ ਬਿਗੜ ਸਕਦਾ ਹੈ| ਲਾਭ ਅਤੇ ਸਫਲਤਾ ਦਾ ਸਮਾਂ ਰਹੇਗਾ| ਮਨ ਚਿਤ ਪ੍ਰਸੰਨ ਰਹੇਗਾ| ਘੁੰਮਣ ਫਿਰਣ ਦਾ ਪ੍ਰੋਗਰਾਮ ਬਣੇਗਾ| ਸਮਾਂ ਸੁਖਦ ਰਹੇਗਾ| ਪਰਿਵਾਰ ਨਾਲ ਆਮੋਦ-ਪ੍ਰਮੋਦ ਅਤੇ ਮਨੋਰੰਜਨ ਦੇ ਮੌਕੇ ਪ੍ਰਾਪਤ ਹੋਣਗੇ|
ਮੀਨ: ਕਾਰਜਗਤੀ ਉੱਤਮ                ਰਹੇਗੀ ਅਤੇ ਲਾਭ ਅਤੇ ਸਫਲਤਾ ਦਾ ਸਮਾਂ ਰਹੇਗਾ| ਸ਼ੁਭ ਸਮਾਚਾਰ ਮਿਲੇਗਾ| ਘਰ ਵਿੱਚ ਸ਼ੁਭ ਕੰਮ ਹੋ ਸਕਦਾ ਹੈ| ਸੁਖ ਅਨੰਦ ਰਹੇਗਾ| ਕਦੇ ਧੁਪ ਕਦੇ ਛਾਂ ਦੀ ਹਾਲਤ ਰਹੇਗੀ| ਖਰਚ ਅਤੇ ਤਣਾਅ ਵਧ ਸਕਦਾ ਹੈ| ਯਾਤਰਾ ਲਾਭ ਦੇਵੇਗੀ| ਕੰਮਾਂ ਵਿੱਚ ਕੋਸ਼ਿਸ਼, ਯਤਨ ਨਾਲ ਸਫਲਤਾ ਮਿਲੇਗੀ| ਕੋਈ ਬਿਗੜਿਆ ਕੰਮ ਵੀ ਹੋ ਸਕਦਾ ਹੈ| ਨਵੇਂ ਸੰਪਰਕ ਅੱਗੇ ਵਧਣ ਵਿੱਚ ਸਹਾਇਕ ਸਾਬਿਤ  ਹੋਣਗੇ| ਪਰਉਪਕਾਰ ਦੀ ਭਾਵਨਾ ਵਧੇਗੀ| ਸਮਾਂ ਹਾਸੇ-ਮਖੌਲ ਨਾਲ                           ਬੀਤੇਗਾ|

Leave a Reply

Your email address will not be published. Required fields are marked *