ਇਸ ਹਫਤੇ ਦਾ ਤੁਹਾਡਾ ਰਾਸ਼ੀਫਲ


ਮੇਖ: ਯਾਤਰਾ ਲਾਭਕਾਰੀ                 ਰਹੇਗੀ| ਵਿਦਿਆਰਥੀ ਵਰਗ ਲਈ ਸਮਾਂ  ਅਨੁਕੂਲ ਰਹੇਗਾ| ਧਾਰਮਿਕ ਕੰਮ ਵਿੱਚ  ਰੁਚੀ ਵਧੇਗੀ|  ਤੁਹਾਡਾ ਸਾਹਸ                ਵਧੇਗਾ | ਕੰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ| ਧਨ ਲਾਭ ਹੋਵੇਗਾ| ਤਰੱਕੀ ਦਾ ਮੌਕਾ ਮਿਲ ਸਕਦਾ ਹੈ| ਕਾਰਜਗਤੀ ਅਨੁਕੂਲ ਰਹੇਗੀ| ਧਨ ਲਾਭ  ਹੋਵੇਗਾ| ਸੰਤਾਨ ਅਤੇ ਵਾਹਨ ਸੁਖ ਮਿਲੇਗਾ|           ਪ੍ਰੇਮੀਆਂ ਦਾ ਮਿਲਨ  ਹੋਵੇਗਾ| 
ਬ੍ਰਿਖ:ਸੰਘਰਸ਼ ਅਤੇ ਕਾਰਜਸ਼ਕਤੀ ਵਧੇਗੀ| ਕੋਈ ਰੁਕਿਆ ਹੋਈ ਵੀ ਕੰਮ ਹੋਵੇਗਾ| ਕਾਰੋਬਾਰੀ ਲਾਭ ਹੋਵੇਗਾ ਅਤੇ ਅਰਥ ਦਸ਼ਾ ਸੁਧਰੇਗੀ| ਦੁਸ਼ਮਣ ਤੁਹਾਡੇ ਸਾਮ੍ਹਣੇ ਠਹਿਰ ਨਹੀਂ ਸਕਣਗੇ| ਸਿਹਤ ਪ੍ਰਤੀ ਸਾਵਧਾਨ ਰਹੋ| ਭਾਗੀਦਾਰੀ ਵਿੱਚ ਸਮੱਸਿਆ ਆ ਸਕਦੀ ਹੈ| ਬਦਲਾਅ ਦੀ ਭਾਵਨਾ ਜਾਗ੍ਰਿਤ ਹੋਵੇਗੀ| ਵਪਾਰਕ ਯਾਤਰਾ ਲਾਭ ਦੇਵੇਗੀ| ਕੋਈ ਸ਼ੁਭ ਕੰਮ ਹੋ ਸਕਦਾ ਹੈ| ਸਿਹਤ          ਪ੍ਰੇਸ਼ਾਨੀ ਦੇ ਸਕਦੀ ਹੈ ਅਤੇ ਯਾਤਰਾ ਵਿੱਚ ਵੀ ਅਸੁਵਿਧਾ ਦੀ ਸੰਭਾਵਨਾ ਹੈ|
ਮਿਥੁਨ: ਸਾਂਝੇਦਾਰੀ ਵਿੱਚ ਸਮੱਸਿਆ ਆ ਸਕਦੀ ਹੈ| ਮਿਹਨਤ ਅਤੇ ਲਗਨ ਦੇ ਬਲ ਤੇ ਸਫਲਤਾ     ਮਿਲੇਗੀ| ਬਾਹਰੀ ਹਸਤਖੇਪ ਨਾਲ            ਘਰੇਲੂ ਪ੍ਰੇਸ਼ਾਨੀ  ਹੋ ਸਕਦੀ ਹੈ| ਵਪਾਰ ਯਾਤਰਾ ਲਾਭ ਦੇਵੇਗੀ| ਬਣਦੇ-ਬਣਦੇ ਕੰਮ ਬਿਗੜ ਸਕਦੇ ਹਨ| ਸਿਹਤ ਦੀ ਚਿੰਤਾ ਰਹੇਗੀ| ਹੌਸਲੇ ਨਾਲ  ਕੰਮ ਲਓ| ਸਫਲਤਾ ਅਤੇ ਲਾਭ ਵੀ             ਮਿਲੇਗਾ| ਕਾਰਜਗਤੀ ਅਨੁਕੂਲ               ਰਹੇਗੀ| ਧਰਮ ਕਰਮ ਵਿੱਚ ਰੁਚੀ         ਵਧੇਗੀ|
ਕਰਕ: ਪ੍ਰਤਿਭਾ ਦਾ ਪੂਰਾ ਲਾਭ ਪ੍ਰਾਪਤਾ ਹੋਵੇਗਾ| ਕਾਰੋਬਾਰੀ ਹਾਲਾਤ ਬਿਹਤਰ ਬਣਨਗੇ| ਜੱਦੋ-ਜਹਿਦ            ਰਹੇਗੀ| ਹਰੇਕ ਖੇਤਰ ਵਿੱਚ ਉੱਨਤੀ ਦਾ ਵਾਤਾਵਰਨ ਬਣੇਗਾ| ਕਾਰਜਸ਼ਕਤੀ ਵਧੇਗੀ| ਨੌਕਰੀ ਵਿੱਚ ਤਰੱਕੀ ਹੋ ਸਕਦੀ ਹੈ| ਦੁਸ਼ਮਣ ਪਰਾਸਤ ਹੋਣਗੇ| ਮੁਕਾਬਲਾ ਹੁੰਦੇ ਹੋਏ ਵੀ ਤੁਹਾਡਾ ਕਾਰੋਬਾਰ ਵਧੇਗ|
ਸਿੰਘ: ਪ੍ਰਾਪਰਟੀ ਵਿਵਾਦ ਉਲਝ ਸਕਦੇ ਹਨ| ਵਾਹਨ ਦੀ ਖਰੀਦ ਫਰੋਖਤ ਸੰਭਵ ਹੈ| ਹਾਲਾਤਾਂ ਵਿੱਚ  ਬਦਲਾਅ ਹੋਵੇਗਾ| ਮਨੋਰੰਜਨ ਕੰਮਾਂ ਤੇ ਖਰਚ ਹੋਵੇਗਾ| ਗੁਪਤ ਰੁਮਾਂਸ ਉਜਾਗਰ ਹੋ  ਸਕਦਾ ਹੈ| ਸੰਘਰਸ਼ ਦਾ ਸਮਾਂ ਰਹੇਗਾ| ਸਫਲਤਾ ਅਤੇ ਲਾਭ ਪ੍ਰਾਪਤ  ਹੋਵੇਗਾ| ਦੁਸ਼ਮਣ ਪਰਾਸਤ ਹੋਣਗੇ| ਯਾਤਰਾ ਲਾਭ ਦੇਵੇਗੀ|
ਕੰਨਿਆ: ਜ਼ਮੀਨ-ਜਾਇਦਾਦ ਦੇ ਮਾਮਲੇ ਅਜੇ ਰਹਿਣਗੇ| ਕਾਰੋਬਾਰ ਘਰ ਆਦਿ ਵਿੱਚ ਬਦਲਾਅ ਦੀ ਭਾਵਨਾਂ ਜਾਗ੍ਰਿਤ ਹੋਵੇਗੀ| ਪ੍ਰਤਿਭਾ ਦਾ ਫਲ ਪ੍ਰ੍ਰਾਪਤ ਹੋਵੇਗਾ| ਜੱਦੋ-ਜਾਹਿਦ ਉਪਰੰਤ ਸਫਲਤਾ ਅਤੇ  ਲਾਭ ਪ੍ਰਾਪਤ ਹੋਵੇਗਾ| ਤਰੱਕੀ ਵਿੱਚ ਰੁਕਾਵਟ ਦੂਰ ਹੋਵੇਗੀ| ਅਰਥ-ਦਸ਼ਾ ਸੁਧਰੇਗੀ|  
ਤੁਲਾ: ਹਲਾਤਾਂ ਵਿੱਚ ਚੰਗਾ ਬਦਲਾਅ ਹੋਣ ਦੀ ਸੰਭਾਵਨਾ ਹੈ| ਮਿਹਨਤ ਦੇ ਬਲ ਦੇ ਤੁਸੀਂ ਲਾਭ ਪ੍ਰਾਪਤ ਕਰੋਗੇ| ਸਾਰਾ ਕੁਝ ਸੰਭਵ       ਹੋਵੇਗਾ| ਗੱਲਾਂ ਦੀ ਚਤੁਰਾਈ ਨਾਲ ਤੁਸੀਂ ਆਪਣਾ ਕੰਮ ਆਸਾਨੀ ਨਾਲ ਬਣਾ ਲਓਗੇ| ਯਾਤਰਾ ਲਾਭਕਾਰੀ  ਰਹੇਗੀ| ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਹੋਵੇਗੀ|  ਸਮਾਂ ਥੋੜ੍ਹਾ ਆਲਸ ਵਾਲਾ ਰਹੇਗਾ ਅਤੇ ਕੰਮਾਂ ਵਿੱ ਮਨ ਵੀ ਕੁਝ ਘੱਟ ਲੱਗੇਗਾ| ਕੋਈ ਲਾਭ ਕੰਮ ਵੀ ਹੱਥੋਂ ਨਿਕਲ ਸਕਦਾ ਹੈ| ਇਨ੍ਹਾਂ ਦਿਨਾਂ ਵਿਚ ਭਾਵੁਕਤਾ ਵਿੱਚ ਲਿਆ ਗਿਆ ਫੈਸਲਾ ਬਦਲ ਸਕਦਾ ਹੈ|
ਬ੍ਰਿਸ਼ਚਕ: ਘਰ ਵਿੱਚ ਪੈਸਾ ਘੱਟ ਹੀ ਟਿਕੇਗਾ| ਪਰਿਵਾਰਕ ਖਰਚਾ ਹੋਣ  ਨਾਲ ਆਮਦਨ-ਖਰਚ ਦਾ ਸੰਤੁਲਨ ਬਿਗੜ ਸਕਦਾ ਹੈ| ਮਿੱਠੇ ਬੋਲ   ਲਾਭ ਦੇਣਗੇ| ਕਾਰਜਗਤੀ ਅਨੁਕੂਲ ਰਹਿਣ ਨਾਲ ਮਨ ਖੁਸ਼  ਰਹੇਗੇ| ਲਾਭ ਅਤੇ ਸਫਲਤਾ ਦਾ ਸਮਾਂ ਰਹੇਗਾ| ਕੋਈ ਸ਼ੁਭ ਸਮਾਚਾਰ ਮਿਲੇਗਾ| ਕੰਮਾਂ ਵਿੱਚ ਰੁਕਾਵਟਾਂ ਪ੍ਰੇਸ਼ਾਨ ਕਰਨਗੀਆਂ| ਕੰਮਾਂ ਵਿੱਚ ਮਨ ਨਹੀਂ ਲੱਗੇਗਾ| ਉਲਝਣ ਦੀ ਸਥਿਤੀ ਰਹੇਗੀ|
ਧਨੁ: ਯਾਤਰਾ ਲਾਭਕਾਰੀ                ਰਹੇਗੀ| ਧਨ  ਦਾ ਆਵਾਗਵਨ ਲੱਗਿਆ ਰਹੇਗਾ| ਘਰੇਲੂ ਖਰਚ ਵਧ  ਸਕਦਾ ਹੈ| ਲੈਣ-ਦੇਣ ਦੇ ਮਾਮਲੇ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ| ਮਿਹਨਤ ਨਾਲ ਲਾਭਕਾਰੀ ਸਥਿਤੀ ਬਣੇਗੀ| ਕੰਮਾਂ ਵਿੱਚ  ਲਾਭ ਅਤੇ ਸਫਲਤਾ ਮਿਲੇਗੀ| ਪ੍ਰੀਖਿਆ ਵਿੱਚ ਸਫਲਤਾ ਦੇ ਨਾਲ ਮਾਨ-ਸਨਮਾਨ ਵੀ ਪ੍ਰਾਪਤ  ਹੋਵੇਗਾ|
ਮਕਰ:  ਅਚਾਨਕ ਤਣਾਅ ਅਤੇ ਖਰਚ ਵਧ ਸਕਦਾ ਹੈ ਅਤੇ ਸਿਹਤ ਦੀ ਵੀ ਪ੍ਰੇਸ਼ਾਨੀ ਹੋ ਸਕਦੀ ਹੈ| ਕੰਮਾਂ ਵਿੱਚ ਮਨ ਨਹੀ ਲੱਗੇਗਾ| ਤਣਾਅ ਨਾਲ ਰਾਹਤ ਮਹਿਸੂਸ ਹੋਵੇਗੀ ਅਤੇ ਕਾਰੋਬਾਰ ਵਿੰਚ ਮਨ ਲੱਗਗੇ| ਖੁਦ ਦੀ ਕੋਸ਼ਿਸ਼ ਨਾਲ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ| ਯਾਤਰਾ ਲਾਭਕਾਰੀ                    ਰਹੇਗੀ| ਜਲਦਬਾਜੀ ਤੋਂ ਬਚਣਾ             ਹੋਵੇਗਾ| ਧਨ ਦੀ ਆਈ-ਚਲਾਈ            ਰਹੇਗੀ| 
ਕੁੰਭ: ਮਨਚਾਹੀ ਸਫਲਤਾ             ਮਿਲੇਗੀ ਅਤੇ ਧਨ ਲਾਭ ਹੋਵੇਗਾ| ਆਮਦਨ  ਵਧੇਗੀ| ਕੋਈ ਸ਼ੁਭ ਕੰਮ ਹੋ ਸਕਦਾ ਹੈ| ਤੁਸੀਂ ਸੋਚੋਗੇ ਕੁਝ ਅਤੇ ਈਸ਼ਵਰ ਨੂੰ ਕੁਝ ਹੋਰ ਵੀ ਮੰਜੂਰ                ਹੋਵੇਗਾ| ਕਾਰੋਬਾਰੀ ਬਿਹਤਰੀ                  ਹੋਵੇਗੀ| ਆਮਦਨਾ ਦੇ ਨਵੀਂ ਸਰੋਤ ਬਣਨਗੇ|
ਮੀਨ: ਨੇੜੇ-ਦੂਰ ਦੀ ਯਾਤਰਾ ਹੋ ਸਕਦੀ ਹੈ| ਥਾਂ ਬਦਲੀ ਦੀ ਸਭਾਵਨਾ ਹੈ| ਆਯਾਤ-ਨਿਰਯਾਤ ਦਾਆਰਾ ਲਾਭ ਮਿਲੇਗਾ| ਵਿਦਿਆਰਥੀ ਵਰਗ ਨੂੰ ਸਫਲਤਾ ਦੇ ਨਾਲ ਮਾਨ-ਸਨਮਾਨ ਵੀ ਪ੍ਰਾਪਤ ਹੋਵੇਗੀ| ਕੰਮਾਂ ਵਿੱਚ ਆਸ ਮੁਤਾਬਿਕ ਸਫਲਤਾ ਪ੍ਰਾਪਤ ਹੋਵੇਗੀ| ਕੋਈ ਰੁਕਿਆ ਕੰਮ ਵੀ ਹੋਵੇਗਾ| ਨੌਕਰੀ ਵਿੱਚ ਤਰੱਕੀ ਦਾ ਮੌਕਾ ਮਿਲ ਸਕਦਾ ਹੈ| ਦੈਨਿਕ ਕਾਰਜਗਤੀ ਉੱਤਮ               ਰਹੇਗੀ| 

Leave a Reply

Your email address will not be published. Required fields are marked *