ਇਸ ਹਫਤੇ ਦਾ ਤੁਹਾਡਾ ਰਾਸ਼ੀਫਲ


ਮੇਖ: ਕੰਮਾਂ ਵਿੱਚ ਆਸ ਅਨੁਸਾਰ   ਸਫਲਤਾ ਪ੍ਰਾਪਤ ਹੋਵੇਗੀ| ਧਨ ਲਾਭ ਹੋਵੇਗਾ| ਯਾਤਰਾ ਹੋਵੇਗੀ ਅਤੇ ਲਾਭ ਦੇਵੇਗੀ| ਪ੍ਰੀਖਿਆ, ਮੁਕਾਬਲੇ ਵਿੱਚ ਸਫਲਤਾ ਮਿਲੇਗੀ| ਕਾਰੋਬਾਰ ਬਿਹਤਰੀ ਦਾ ਸਮਾਂ ਰਹੇਗਾ| ਘਰੇਲੂ ਉਲਝਣਾਂ ਕਰਕੇ ਮਨ ਕੁਝ ਉਚਾਟ ਰਹੇਗਾ| ਸੰਤਾਨ ਦੀ ਕਿਸੇ ਕਾਰਵਾਈ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ| ਪੜ੍ਹਾਈ ਵਿੱਚ ਮਨ ਘੱਟ ਲੱਗੇਗਾ| ਵਣਜ-ਵਪਾਰ ਅਤੇ ਅਰਥ-ਦਸ਼ਾ ਸਧਾਰਨ ਰਹੇਗੀ| ਸਾਰੇ ਕੰਮ ਕੁਝ ਰੁਕਾਵਟਾਂ ਬਾਅਦ ਹੋਣਗੇ|
ਬ੍ਰਿਖ: ਮਿਹਨਤ ਦੁਆਰਾ ਹੀ ਸਫਲਤਾ ਅਤੇ ਲਾਭ ਹੋਵੇਗਾ| ਪਰਿਵਾਰਕ ਕੰਮਾਂ ਤੇ ਖਰਚ ਹੋ ਸਕਦਾ ਹੈ| ਪਤਨੀ ਸਹਾਇਕ ਸਾਬਿਤ              ਹੋਵੇਗੀ| ਕਾਰੋਬਾਰੀ ਬਿਹਤਰੀ                    ਹੋਵੇਗੀ| ਨਿਕਟ ਦੀ ਯਾਤਰਾ ਲਾਭ              ਦੇਵੇਗੀ| ਕੰਮਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ| ਵਾਹਨ ਆਦਿ ਤੇ ਖਰਚ ਦੀ ਸੰਭਾਵਨਾ ਹੈ| ਘਰ ਕਾਰੋਬਾਰ ਤਬਦੀਲੀ, ਬਦਲਾਅ ਦੀ ਭਾਵਨਾ ਜਾਗ੍ਰਿਤ ਹੋਵੇਗੀ| ਕਾਰੋਬਾਰੀ ਲਾਭ ਹੋਵੇਗਾ|
ਮਿਥੁਨ: ਤਣਾਅ ਤੋਂ ਰਾਹਤ          ਮਿਲੇਗੀ ਅਤੇ ਵਿਅਸਤਤਾ ਵਧੇਗੀ| ਕੋਸ਼ਿਸ਼ ਨਾਲ ਸਾਰੇ ਕੰਮ ਹੋ ਜਾਣਗੇ| ਮਾਨ-ਸਨਮਾਨ ਵਧੇਗਾ| ਚੋਣਾਂ ਵਿੱਚ ਜਿੱਤ ਪ੍ਰਾਪਤ ਹੋਵੇਗੀ| ਆਵੇਸ਼ ਤੋਂ ਦੂਰ ਰਹੋ| ਦੋ ਲਾਭ ਤਿੰਨ ਖਰਚ ਦਾ ਸਮਾਂ ਰਹੇਗਾ| ਲੈਣ-ਦੇਣ ਦੇ ਮਾਮਲੇ ਵਿੱਚ ਸਾਵਧਾਨ ਰਹੋ| ਬਿਹਤਰ ਰੁਜ਼ਗਾਰ ਲਈ ਭੱਜ-ਦੌੜ ਰਹੇਗੀ| ਵਿਦਿਆਰਥੀਆਂ ਨਹੀ ਸਮਾਂ ਵਿਸ਼ੇਸ਼ ਅਨੁਕੂਲ ਰਹੇਗਾ| ਕਾਰੋਬਾਰੀ ਬਿਹਤਰੀ ਹੋਵੇਗੀ| ਕੋਈ ਪ੍ਰਸੰਨਤਾਦਾਇਕ ਸਮਾਚਾਰ ਮਿਲੇਗਾ| ਯਾਤਰਾ ਲਾਭ ਦੇਵੇਗੀ| ਕੰਮਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ| ਆਲਸ ਰਹੇਗਾ|
ਕਰਕ: ਕੰਮਾਂ ਵਿੱਚ ਲਗਾਤਾਰ ਕੋਸ਼ਿਸ਼ ਨਾਲ ਹੀ ਸਫਲਤਾ ਮਿਲੇਗੀ| ਅਰਥਿਕ  ਤੰਗੀ ਮਹਿਸੂਸ ਹੋਵੇਗੀ| ਖੁਦ ਕੋਸ਼ਿਸ਼ ਨਾਲ ਕੰਮ ਹੋਣਗੇ| ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ| ਧਨ ਦੀ ਆਈ ਚਲਾਈ ਰਹੇਗੀ| ਉਧਾਰ ਦੇਣਾ ਪ੍ਰੇਸ਼ਾਨੀ ਦੇਵੇਗਾ| ਮਿਹਨਤ ਦੇ ਬਲ ਤੇ ਅੱਗੇ ਵਧੋਗੇ| ਘਰ ਵਿੱਚ ਸ਼ੁਭ ਕੰਮ ਹੋ ਸਕਦਾ ਹੈ| ਯਾਤਰਾ ਲਾਭ ਦੇਵੇਗੀ|
ਸਿੰਘ: ਸਾਰੀਆਂ ਇੱਛਾਵਾਂ ਪੂਰਨ ਹੋਣਗੀਆਂ| ਧਨ ਲਾਭ ਹੋਵੇਗਾ| ਸ਼ੁਭ ਸਮਾਚਾਰ ਪ੍ਰਾਪਤ ਹੋਵੇਗਾ| ਮਿੱਤਰਾਂ ਦਾ ਸਹਿਯੋਗ ਮਿਲੇਗਾ|  ਸਮਾਂ ਸੁਖਦ ਰਹੇਗਾ| ਖਰਚਾ ਕੁਝ ਵਧ ਸਕਦਾ ਹੈ| ਲਗਾਤਾਰ ਕੋਸ਼ਿਸ਼ ਨਾਲ ਕੰਮ ਹੋਣਗੇ| ਕਾਰੋਬਾਰ ਕੁਝ ਮੱਧਮ ਰਹੇਗਾ| ਸ਼ਾਦੀਸ਼ੁਦਾ ਜੀਵਨ ਸੁੱਖ ਘੱਟ ਰਹੇਗਾ| ਤਣਾਅ ਤੋਂ ਰਾਹਤ ਮਿਲੇਗੀ|
ਕੰਨਿਆ: ਕੰਮਾਂ ਵਿੱਚ ਸਫਲਤਾ ਅਤੇ ਧਨ ਲਾਭ ਹੋਵੇਗਾ| ਮਾਨ ਸਨਮਾਨ ਵਧੇਗਾ| ਮਨੋਕਾਮਨਾ ਪੂਰਨ ਹੋਵੇਗੀ| ਸੋਚੇ ਕੰਮ ਹੋ ਜਾਣਗੇ| ਖਰਚ ਦੀ ਅਧਿਕਤਾ ਪ੍ਰੇਸ਼ਾਨ ਕਰ ਸਕਦੀਹੈ| ਕਾਰੋਬਾਰ ਨੌਕਰੀ ਵਿੱਚ ਮਨ ਘੱਟ ਹੀ ਲੱਗੇਗਾ| ਭਰਮ ਦੀ ਸਥਿਤੀ ਰਹੇਗੀ| ਤਣਾਅ ਤੋਂ ਰਾਹਤ ਮਿਲੇਗੀ|
ਤੁਲਾ: ਤਣਾਅ ਤੋਂ ਰਾਹਤ              ਮਿਲੇਗੀ| ਧਰਮ-ਕਰਮ ਵਿੱਚ ਰੁਚੀ ਵਧੇਗੀ| ਯਾਤਰਾ ਦਾ ਪ੍ਰੋਗਰਾਮ ਬਣ ਸਕਦਾ ਹੈ| ਕਾਰਜਗਤੀ ਅਨੁਕੂਲ              ਰਹੇਗੀ| ਸੰਤਾਨ ਦੀ ਕਿਸੇ ਉਪਲਬਧੀ ਨਾਲ  ਖੁਸ਼ੀ ਮਿਲੇਗੀ| ਤੁਹਾਡੇ ਪ੍ਰਭਾਵ ਵਧੇਗਾ| ਕੰਮਾਂ ਵਿੱਚ ਸਫਲਤਾ ਪ੍ਰਾਪਤ ਹੋਵੇਗੀ| ਬਿਹਤਰ ਕੰਮ-ਕਾਜ ਦਾ ਮੌਕਾ ਪ੍ਰਾਪਤ ਹੋਵੇਗਾ| ਗੁੱਸੇ ਤੋਂ ਦੂਰ ਰਹਿਣਾ ਹੋਵੇਗਾ| ਕਿਸਮਤ ਨਾਲ ਹਰ ਸਥਿਤੀ ਤੁਹਾਡੇ ਪੱਖ ਵਿੱਚ ਰਹੇਗੀ| ਕੰਮਾਂ ਵਿੱਚ ਸਫਲਤਾ ਅਤੇ ਲਾਭ ਮਿਲੇਗਾ| ਸ਼ੁਭ ਸਮਾਚਾਰਾ ਦੀ ਪ੍ਰਾਪਤੀ ਹੋਵੇਗੀ| ਸਾਕਾਰਾਤਮਕ ਸੋਚ ਬਣਾਉਣੀ                  ਹੋਵੇਗੀ ਤਾਂ ਹੀ ਤੁਸੀਂ ਸਫਲ ਅਤੇ ਲਾਭ ਵਿੱਚ ਰਹੋਗੇ|
ਬ੍ਰਿਸ਼ਚਕ: ਕੰਮ ਰੁਕਾਵਟ ਤੋਂ ਬਾਅਦ ਹੋਣਗੇ| ਯਾਤਰਾ ਵਿੱਚ                    ਪ੍ਰੇਸ਼ਾਨੀ ਹੋ ਸਕਦੀ ਹੈ| ਨੇੜੇ ਦੂਰ ਦੀ ਯਾਤਰਾ ਹੋ ਸਕਦੀ ਹੈ| ਵਿਦਿਆਰਥੀ ਵਰਗ ਲਈ ਸਮਾਂ  ਅਨੁਕੂਲ ਰਹੇਗਾ| ਸਾਧੂ-ਸੰਤਾਂ ਅਤੇ ਪਰਿਵਾਰਕ ਬਜ਼ੁਰਗਾਂ ਦਾ ਅਸ਼ੀਰਵਾਦ ਲਾਭ ਦੇਵੇਗਾ| ਵਿਅਸਤਤਾ ਵਧੇਗੀ ਅਤੇ ਸਫਲਤਾ ਅਤੇ ਲਾਭ ਮਿਲੇਗਾ| ਕੋਈ ਸ਼ੁਭ ਸਮਾਚਾਰ  ਮਿਲ ਸਕਦਾ ਹੈ| ਸੁਖ-ਸੁਵਿਧਾ ਦਾ ਸਾਮਾਨ ਵਧੇਗਾ|
ਧਨੁ: ਨਵੀ ਭਾਗੀਦਾਰੀ ਵਿੱਚ ਸੋਚ-ਸਮਝ ਕੇ ਪਵੋ| ਕੁਵਾਰਿਆਂ ਨੂੰ ਖੁਸ਼ੀ ਦਾ ਸਮਾਚਾਰ ਮਿਲ ਸਕਦਾ ਹੈ| ਘਰ ਵਿੱਚ ਸ਼ੁਭ ਕੰਮ ਹੋਵੇਗਾ| ਲਗਾਤਾਰ ਕੋਸ਼ਿਸ਼ ਨਾਲ ਥਕਾਵਟਾਂ ਦੂਰ ਹੋਣਗੀਆਂ ਅਤੇ ਸਫਲਤਾ ਅਤੇ ਲਾਭ ਮਿਲੇਗਾ| ਯਾਤਰਾ ਵਿੱਚ ਕਸ਼ਟ ਹੋ ਸਕਦਾ ਹੈ| ਨੌਕਰੀ, ਕਾਰੋਬਾਰ ਵਿੱਚ ਮਨ ਨਹੀਂ ਲੱਗੇਗਾ| ਯਾਤਰਾ ਹੋਵੇਗੀ ਅਤੇ ਲਾਭ ਦੇਵੇਗੀ| ਕੰਮਾਂ ਵਿੱਚ ਲਾਭ ਦਾ ਸਮਾਂ ਰਹੇਗਾ| ਧਰਮ-ਕਰਮ ਵਿੱਚ ਰੁਚੀ ਵਧੇਗੀ| 
ਮਕਰ: ਸੰਘਰਸ਼ ਅਤੇ ਜੱਦੋ-ਜਹਿਦ ਭਰਪੂਰ ਸਮਾਂ ਰਹੇਗਾ| ਕੰਮਾਂ ਵਿੱਚ ਸਫਲਤਾ ਮਿਲੇਗੀ ਅਤੇ ਧਨ ਲਾਭ ਹੋਵੇਗਾ| ਵਣਜ-ਵਪਾਰ ਸਧਾਰਨ ਰਹੇਗਾ| ਪ੍ਰੰਤੂ ਭਾਗੀਦਾਰੀ ਵਿੱਚ ਕੋਈ ਸਮੱਸਿਆ ਆ ਸਕਦੀ ਹੈ| ਕੁੰਵਾਰਿਆਂ ਨੂੰ ਜਲਦੀ ਹੀ ਖੁਸ਼ੀ ਦਾ ਸਮਾਚਾਰ ਮਿਲੇਗਾ| ਅਚਾਨਕ ਯਾਤਰਾ ਹੋ ਸਕਦੀ ਹੈ| ਯਾਤਰਾ ਵਿੱਚ ਅਸੁਵਿਧਾ,                        ਪ੍ਰੇਸ਼ਾਨੀ ਅਤੇ ਕਸ਼ਟ ਦੀ ਸੰਭਾਵਨਾ ਹੈ| ਕੰਮਾਂ ਵਿੱਚ ਰੁਕਾਵਟਾਂ ਆਉਣਗੀਆਂ| ਸਿਹਤ ਤੇ ਧਿਆਨ ਦਿਓ| ਕੰਮਾਂ ਵਿੱਚ ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ|
ਕੁੰਭ: ਮਨੋਰੰਜਨ ਅਤੇ ਸੰਚਾਰ ਕੰਮਾਂ ਤੇ ਖਰਚ ਹੋ ਸਕਦਾ ਹੈ| ਕਾਰੋਬਾਰੀ ਹਾਲਾਤ ਸਧਾਰਨ ਰਹਿਣਗੇ| ਸੰਘਰਸ਼ਾਂ ਵਾਲਾ ਸਮਾਂ ਰਹੇਗਾ| ਲਾਭ ਅਤੇ ਸਫਲਤਾ ਮਿਲੇਗੀ| ਨੌਕਰੀ ਵਿਚ ਤਰੱਕੀ ਦਾ ਚਾਂਸ ਮਿਲ ਸਕਦਾ ਹੈ| ਕਾਰਜਸ਼ਕਤੀ ਵਧੇਗੀ| ਸਿਹਤ ਤੇ ਧਿਆਨ ਦੇਣਾ ਹੋਵੇਗਾ| ਵਪਾਰਕ ਯਾਤਰਾ ਹੋਵੇਗੀ ਅਤੇ ਲਾਭਕਾਰੀ                 ਰਹੇਗੀ| ਨਵੇਂ ਆਰਡਰ ਪ੍ਰਾਪਤ              ਹੋਣਗੇ| ਘਰ ਦਾ ਮਾਹੌਲ ਸੁਖਦ ਰਹੇਗਾ| ਆਵੇਸ਼ ਤੋਂ ਬਚੋ | ਯਾਤਰਾ ਵਿੱਚ                  ਪ੍ਰੇਸ਼ਾਨੀ ਹੋ ਸਕਦੀ ਹੈ| ਕੰਮਾਂ ਵਿੱਚ ਵੀ ਰੁਕਾਵਟਾਂ ਪ੍ਰੇਸ਼ਾਨੀ ਦੇਣਗੀਆਂ| ਅਣਜਾਣਾ ਡਰ ਲੱਗਿਆ ਰਹੇਗਾ| ਸ਼ਰਾਬ ਆਦਿ ਤੋਂ ਬਚੋ|
ਮੀਨ: ਕੋਈ ਨਵਾਂ ਕੰਮ ਸ਼ੁਰੂ ਕਰਨਾ ਪ੍ਰੇਸ਼ਾਨੀ ਦੇ ਸਕਦਾ ਹੈ| ਖੇਤੀ ਕੰਮਾਂ ਵਿੱਚ ਲਾਭ ਦੀ ਸੰਭਾਵਨਾ ਘੱਟ ਹੈ| ਵਾਹਨ ਤੇ ਖਰਚ ਹੋ ਸਕਦਾ ਹੈ| ਮਨ-ਚਿਤ ਉਦਾਸ ਰਹੇਗਾ| ਨਵੇਂ ਸੰਪਰਕ ਬਣਨਗੇ ਜਿਹੜੇ ਕਾਰੋਬਾਰ ਵਿੱਚ ਸਹਾਇਕ ਸਿੱਧ ਹੋਣਗੇ| ਲਾਟਰੀ ਕੰਮ ਵਿੱਚ ਲਾਭ ਦੀ ਸੰਭਾਵਨਾ ਘੱਟ ਹੈ| ਸੰਘਰਸ਼ ਵਾਲਾ ਸਮਾਂ  ਰਹੇਗਾ| ਸਫਲਤਾ ਅਤੇ ਲਾਭ ਪ੍ਰਾਪਤ ਹੋਵੇਗਾ| ਕਾਰੋਬਾਰੀ ਤਬਦੀਲੀ ਹੋ ਸਕਦੀ ਹੈ|

Leave a Reply

Your email address will not be published. Required fields are marked *