ਇੰਡਸਟਰੀਅਲ ਐਸੋਸੀਏਸ਼ਨ ਨੇ ਲੰਗਰ ਲਗਾਇਆ

ਐਸ. ਏ. ਐਸ ਨਗਰ, 7 ਜਨਵਰੀ (ਸ.ਬ.) ਇੰਡਸਟਰੀਅਲ ਐਸੋਸੀਏਸ਼ਨ ਸੈਕਟਰ -82 ਨੇ ਐਰੋਸਿਟੀ ਮੁੱਖ ਸੜਕ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ| ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ਼ਰਧਾ ਨਾਲ ਲੋਕਾਂ ਨੂੰ ਪਕੌੜਿਆਂ ਦਾ ਲੰਗਰ ਛਕਾਇਆ| ਇਸ ਮੌਕੇ ਨਸੀਬ ਸਿੰਘ ਸੰਧੂ, ਨਰਿੰਦਰ ਸਿੰਘ ਲਾਂਬਾ, ਰਾਜੀਵ ਵਸਿਸਟ, ਅਵਤਾਰ ਸਿੰਘ, ਨਰਿੰਦਰਪਾਲ  ਸਿੰਘ, ਪਵਨ ਸਚਦੇਵਾ, ਬਲਜੀਤ ਸਿੰਘ, ਰਵਿੰਦਰ ਕੱਕੜ, ਰਜਿੰਦਰ ਕੱਕੜ, ਬਖਸ਼ੀਸ ਸਿੰਘ ਢਿਲੋਂ, ਮਨਮਿੰਦਰ ਸਿੰਘ, ਤੇਜਿੰਦਰ ਸਿੰਘ ਉਬਰਾਏ ਹਾਜਿਰ ਸਨ|

Leave a Reply

Your email address will not be published. Required fields are marked *