ਇੰਡੋ ਗਲੋਬਲ ਕਾਲੇਜ ਵਿੱਚ ਵਿਦਿਆਰਥੀਆਂ ਨੇ ਟੈਲੰਟ ਹੰਟ ਵਿੱਚ ਵਿਖਾਏ ਆਪਣੀ ਕਲਾ ਦੇ ਜੌਹਰ

ਐਸ ਏ ਐਸ ਨਗਰ, 7 ਫਰਵਰੀ (ਸ.ਬ.) ਇੰਡੋ ਗਲੋਬਲ ਗਰੁੱਪ ਆਫ਼ ਕਾਲਜ਼ਿਜ ਦੇ  ਵਿਦਿਆਰਥੀਆਂ  ਵੱਲੋਂ ਟੈਲੰਟ ਹੰਟ ਦਾ ਆਯੋਜਨ ਕੀਤਾ ਗਿਆ| ਇਸ ਦੌਰਾਨ  ਵਿਦਿਆਰਥੀਆਂ ਨੇ ਭਾਰਤੀ ਅਤੇ ਪੱਛਮੀ ਡਾਂਸ, ਲਾਫਟਰ ਸ਼ੋ,ਗਰੁੱਪ ਡਾਂਸ,ਸਕਿੱਟਾਂ  ਦੇ ਸੁਮੇਲ ਨਾਲ ਮਾਹੌਲ ਨੂੰ ਖੂਬ ਸੂਰਤ ਬਣਾ ਦਿਤਾ|
ਇੰਡੋ ਗਲੋਬਲ ਗਰੁੱਪ ਦੇ                           ਚੇਅਰਮੈਨ ਸੁਖਦੇਵ ਸਿੰਗਲਾ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਜੀ ਆਇਆ ਕਹਿੰਦੇ ਹੋਏ ਸਟੇਜ ਤੇ ਵਿਦਿਆਰਥੀਆਂ ਵੱਲੋਂ ਕੀਤੀਆਂ               ਪੇਸ਼ਕਸ਼ਾਂ ਨੂੰ ਖੂਬ ਸਲਾਹਿਆ|

Leave a Reply

Your email address will not be published. Required fields are marked *